Breaking NewsD5 specialNewsPunjabTop News

ਜਵਾਨਾਂ ਨੇ ਖੇਮਕਰਨ ‘ਚ ਹੈਰੋਇਨ ਦੇ 22 ਪੈਕਟ ਜ਼ਬਤ ਕੀਤੇ

ਖੇਮਕਰਨ: ਖੇਮਕਰਨ ਸੈਕਟਰ ਵਿੱਚ ਬੀ.ਐੱਸ.ਐੱਫ. ਦੀ 101 ਬਟਾਲੀਅਨ ਦੇ ਜਵਾਨਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੈਕਟਰ ਵਿੱਚ ਸਰਹੱਦ ਤੋਂ ਬੀ.ਐੱਸ.ਐੱਫ. ਦੀ 101 ਬਟਾਲੀਅਨ ਦੇ ਜਵਾਨਾਂ ਨੇ ਹੈਰੋਇਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਜਵਾਨਾਂ ਨੇ ਹੈਰੋਇਨ ਦੇ 22 ਪੈਕਟ ਜ਼ਬਤ ਕੀਤੇ ਹਨ।

ਸਵੇਰੇ ਹੀ ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ, ਖਾਸ ਵਰਗ ਨੂੰ ਦਿੱਤਾ ਵੱਡਾ ਤੋਹਫ਼ਾ

ਇਹਨਾਂ ਹੈਰੋਇਨ ਦੇ ਪੈਕਟਾਂ ਨੂੰ ਹੈਰੋਇਨ ਤਸਕਰ ਧੁੰਦ ਦਾ ਫ਼ਾਇਦਾ ਉਠਾ ਕੇ ਚੁੱਕਣ ਦੀ ਤਾਕ ਵਿੱਚ ਸਨ। ਪਰ ਸੂਚਨਾ ਮਿਲਦਿਆਂ ਹੀ ਜਵਾਨਾਂ ਨੇ ਹੈਰੋਇਨ ਦੇ ਪੈਕਟ ਬਰਾਮਦ ਕਰ ਲਏ। ਜਵਾਨਾਂ ਵੱਲੋਂ ਇਲਾਕੇ ਨੂੰ ਸੀਲ ਕਰ ਲਿਆ ਗਿਆ ਅਤੇ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button