Breaking NewsD5 specialNewsPunjabTop News

ਜਲੰਧਰ ਵਿੱਚ ਕਿਸਾਨਾਂ ਦੀ ਹੜਤਾਲ ਕਰਕੇ ਰੇਲਵੇ ਨੇ 48 ਰੇਲ ਗੱਡੀਆਂ ਕੀਤੀਆਂ ਰੱਦ, 12 ਰੇਲ ਗੱਡੀਆਂ ਦਾ ਰਸਤਾ ਬਦਲਿਆ ਗਿਆ, ਵੇਖੋ ਸੂਚੀ

ਜਲੰਧਰ: ਜਲੰਧਰ ਛਾਉਣੀ ਨੇੜੇ ਧਨੋਵਾਲੀ ਰੇਲਵੇ ਟਰੈਕ ਅਤੇ Highway ‘ਤੇ ਕਿਸਾਨਾਂ ਦੇ ਬੈਠਣ ਕਰਕੇ ਰੇਲਵੇ ਨੇ 48 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਰੇਲਵੇ ਵੱਲੋ ਜਾਰੀ ਕੀਤੀ ਗਈ ਸੂਚੀ ਦੇ ਮੁਤਾਬਕ, 23 ਅਗਸਤ, 2021 ਸ਼ਾਮ 4 ਵਜੇ ਤੱਕ, ਰੇਲਵੇ ਨੇ 48 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ, ਜਦੋਂ ਕਿ 12 ਰੇਲ ਗੱਡੀਆਂ ਦੇ ਰੂਟਾਂ ਨੂੰ ਮੋੜ ਦਿੱਤਾ ਗਿਆ ਹੈ। ਜਦੋਂ ਕਿ 23 ਰੇਲ ਗੱਡੀਆਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ।

Farmers Protest : ਹੁਣ ਨਹੀਂ ਦੱਬਦੇ ਕਿਸਾਨ, ਮਿਲੀ ਨਵੀਂ ਤਾਕਤ, ਵੱਡਾ ਐਲਾਨ, ਜਿੱਤ ਪੱਕੀ D5 Channel Punjabi

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button