PunjabTop News

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ 9 ਹਲਕਿਆਂ ਵਿੱਚ ਕਿਸ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਮਿਲੀਆਂ!!!

ਫਰੀਦਕੋਟ, 13 ਮਈ 2023 – ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ ਆ ਚੁੱਕੇ ਹਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਹਰਾਇਆ ਹੈ। ਜਲੰਧਰ ਲੋਕ ਸਭਾ ਵਿੱਚ 9 ਵਿਧਾਨ ਸਭਾ ਹਲਕੇ ਸਨ ਤੇ ਇਨ੍ਹਾਂ ਹਲਕਿਆਂ ਵਿੱਚੋਂ ਦੇਖੋਂ ਕਿਸ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ।

1 ਜਲੰਧਰ ਕੈਂਟ

ਆਮ ਆਦਮੀ ਪਾਰਟੀ  – 32217
ਕਾਂਗਰਸ ਪਾਰਟੀ  -25222
ਸ਼੍ਰੋਮਣੀ ਅਕਾਲੀ ਦਲ  -17781
ਭਾਜਪਾ  -17781

2 ਕਰਤਾਰਪੁਰ
ਆਮ ਆਦਮੀ ਪਾਰਟੀ – 37951
ਕਾਂਗਰਸ ਪਾਰਟੀ – 24061
ਸ਼੍ਰੋਮਣੀ ਅਕਾਲੀ ਦਲ – 27269
ਭਾਜਪਾ – 8354

3 ਆਦਮਪੁਰ
ਆਮ ਆਦਮੀ ਪਾਰਟੀ – 32228
ਕਾਂਗਰਸ ਪਾਰਟੀ – 22877
ਸ਼੍ਰੋਮਣੀ ਅਕਾਲੀ ਦਲ – 21115
ਭਾਜਪਾ – 6564

4 ਨਕੋਦਰ
ਆਮ ਆਦਮੀ ਪਾਰਟੀ – 34740
ਕਾਂਗਰਸ ਪਾਰਟੀ – 25760
ਸ਼੍ਰੋਮਣੀ ਅਕਾਲੀ ਦਲ – 29434
ਭਾਜਪਾ – 10407

 

 

5 ਫਿਲੋਰ
ਆਮ ਆਦਮੀ ਪਾਰਟੀ – 38657
ਕਾਂਗਰਸ ਪਾਰਟੀ – 31658
ਸ਼੍ਰੋਮਣੀ ਅਕਾਲੀ ਦਲ – 29510
ਭਾਜਪਾ – 5847

6 ਜਲੰਧਰ ਉਤਰੀ
ਆਮ ਆਦਮੀ ਪਾਰਟੀ – 30290
ਕਾਂਗਰਸ ਪਾਰਟੀ – 27946
ਸ਼੍ਰੋਮਣੀ ਅਕਾਲੀ ਦਲ -6549
ਭਾਜਪਾ – 31549

7 ਜਲੰਧਰ ਕੇਂਦਰੀ
ਆਮ ਆਦਮੀ ਪਾਰਟੀ – 24716
ਕਾਂਗਰਸ ਪਾਰਟੀ – 24368
ਸ਼੍ਰੋਮਣੀ ਅਕਾਲੀ ਦਲ – 5025
ਭਾਜਪਾ – 25259

8 ਜਲੰਧਰ ਪੱਛਮੀ
ਆਮ ਆਦਮੀ ਪਾਰਟੀ – 35268
ਕਾਂਗਰਸ ਪਾਰਟੀ – 25821
ਸ਼੍ਰੋਮਣੀ ਅਕਾਲੀ ਦਲ – 6294
ਭਾਜਪਾ – 21826

9 ਸ਼ਾਹਕੋਟ
ਆਮ ਆਦਮੀ ਪਾਰਟੀ -36010
ਕਾਂਗਰਸ ਪਾਰਟੀ – 35737
ਸ਼੍ਰੋਮਣੀ ਅਕਾਲੀ ਦਲ – 19106
ਭਾਜਪਾ- 7119

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button