Breaking NewsD5 specialNewsPunjabTop News

ਚੰਡੀਗੜ੍ਹ: ਭਾਰਤੀ ਹਵਾਈ ਸੈਨਾ ਦਾ ਏਅਰ ਸ਼ੋਅ ਸੁਖਨਾ ਝੀਲ ‘ਤੇ ਹੋਇਆ ਸ਼ੁਰੂ , ਰਾਜਪਾਲ ਬੀਐਲ ਪੁਰੋਹਿਤ ਅਤੇ ਡੀਜੀਪੀ ਦਿਨਕਰ ਗੁਪਤਾ ਵੀ ਪਹੁੰਚੇ

ਚੰਡੀਗੜ੍ਹ: ਭਾਰਤੀ ਹਵਾਈ ਸੈਨਾ ਦੀ ਵਿਸ਼ਵ ਪ੍ਰਸਿੱਧ ਏਰੋਬੈਟਿਕ ਟੀਮ ਸੂਰਿਆ ਕਿਰਨ ਦਾ ਏਅਰ ਸ਼ੋਅ ਸੁਖਨਾ ਝੀਲ ਵਿਖੇ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਵੀ ਇਸ ਏਅਰ ਸ਼ੋਅ ਦੇ ਆਯੋਜਨ ਵਿੱਚ ਹਿੱਸਾ ਲਿਆ।

ਮੁੱਖ ਮੰਤਰੀ ਚਰਨਜੀਤ ਚੰਨੀ ਦੀ ਵੱਡੀ ਕਾਰਵਾਈ, ਬਦਲਿਆ ਵੱਡਾ ਅਫ਼ਸਰ

ਇਸ ਦੇ ਨਾਲ ਹੀ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੀ ਇਸ ਸ਼ੋਅ ਦਾ ਹਿੱਸਾ ਬਣਨ ਲਈ ਪਹੁੰਚੇ। ਏਅਰ ਸ਼ੋਅ ‘ਚ ਲੋਕ ਸੂਰਿਆ ਕਿਰਨ ਟੀਮ ਦੇ ਜਹਾਜ਼ਾਂ ਦੇ ਐਕਰੋਬੈਟਿਕਸ ਦੇਖ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button