Breaking NewsD5 specialNewsPoliticsPunjab

ਚੋਣਾਂ ਤੋਂ ਪਹਿਲਾਂ ਸੁਖਬੀਰ ਦੀ ਵੱਡੀ ਧਮਕੀ ! ਗੁੱਸੇ ‘ਚ ਲਾਲ ਹੋਏ ਸੁਖਬੀਰ ਬਾਦਲ (ਵੀਡੀਓ)

ਅੰਮ੍ਰਿਤਸਰ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੁਲਿਸ ਅਫਸਰਾਂ ਨੂੰ ਸਟੇਜ ਤੋਂ ਸ਼ਰੇਆਮ ਧਮਕੀ ਦੇ ਰਹੇ ਹਨ। ਜਿਨ੍ਹਾਂ ਦਾ ਕਹਿਣਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਝੂਠੇ ਪਰਚੇ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ ਨਾਲ ਹੀ ਉਨਾਂ ਵਰਕਰਾਂ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਵਾਅਦਾ ਕਰ ਦਿੱਤਾ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ਼ਰੇਆਮ ਧਮਕੀਆਂ ਤੇ ਉਤਰ ਆਏ ਹਨ। ਸੁਣ ਹੀ ਲਿਆ ਤੁਸੀਂ ਕਹਿ ਰਹੇ ਨੇ ਜੋ ਵੀ ਪੁਲਿਸ ਅਫਸਰ ਝੂਠੇ ਕੇਸ ਕਰ ਰਿਹਾ ਉਹ ਨੌਕਰੀ ਤੋਂ ਜਾਊਗਾ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਸੁਖਬੀਰ ਬਾਦਲ ਨੇ ਸਟੇਜ ਤੋਂ ਖੁਲੇਆਮ ਇਹ ਸਭ ਬੋਲਿਆ ਹੋਵੇ।

Read Also ਆਹ ਕੀ ! ਬੋਲ ਗਏ ਕੈਪਟਨ ਬਾਰੇ ਸੁਖਬੀਰ (ਵੀਡੀਓ)

ਹੁਣ ਚੋਣਾਂ ਨੇੜੇ ਨੇ ਸਾਰੀਆਂ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਵੋਟਰਾਂ ਨੂੰ ਲੁਭਾਉਣ ਲਈ ਹਥਕੰਢੇ ਆਪਣਾ ਰਹੀਆਂ ਹਨ। ਉਥੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਕ ਵਾਰ ਫਿਰ ਵਰਕਰਾਂ ਨਾਲ ਵੱਡਾ ਵਾਅਦਾ ਕਰ ਦਿਤਾ, ਵਾਅਦਾ ਵੀ ਪਿੰਡਾਂ ਨੂੰ ਕਰੋੜਾਂ ਰੁਪਇਆਂ ਦੀ ਗ੍ਰਾਂਟ ਦੇਣ ਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button