Breaking NewsD5 specialNewsPunjabTop News

ਚੋਣਾਂ ਤੋਂ ਪਹਿਲਾਂ ਡਰੇ ਸ਼੍ਰੋਮਣੀ ਅਕਾਲੀ ਦਲ ਦੇ Cheema ਵੱਲੋਂ ਟਵੀਟ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਲੀਡਰ Dr. Daljit Singh Cheema ਵੱਲੋਂ ਅੱਜ ਟਵੀਟ ਕੀਤਾ ਗਿਆ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਨੂੰ ਇਲੈੱਕਟ੍ਰਾਨਿਕ ਤੇ ਸੋਸ਼ਲ ਮੀਡੀਆ ‘ਤੇ ਪੇਡ ਨਿਊਜ਼ ਅਤੇ ਫ਼ਜਾਅਲੀ ਓਪੀਨੀਅਨ ਪੋਲ ਨੂੰ ਜਲਦ ਤੋਂ ਜਲਦ ਬੰਦ ਕਰਨਾ ਚਾਹੀਦਾ ਹੈ।

Political Battle: ਵੱਡੇ ਘੁਟਾਲੇ ਦਾ ਹੋਇਆ ਪਰਦਾਫਾਸ਼, Majithia ਕੱਢ ਲਿਆ ਪੱਕੇ ਸਬੂਤ! ਹੁਣ ਚੰਨੀ ਦੇ ਘਰ ਪਊ ED Raid

ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿੱਥੇ ਪਾਰਟੀਆਂ ਨਾਮਜ਼ਦਗੀਆਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਕਰ ਰਹੀਆਂ ਹਨ ਉਥੇ ਹੀ ਦੂਜੇ ਪਾਸੇ ਫਰਜ਼ੀ ਸਰਵੇਖਣ ਕਰਨ ਵਾਲਿਆਂ ਵੱਲੋਂ ਨਤੀਜਿਆਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਆਦਰਸ਼ ਕੋਡ ਦੀ ਉਲੰਘਣਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button