NationalTop News

ਚੀਨੀ ਸੈਨਾ ਪੈਂਗੋਂਗ ਸਰਹੱਦ ਤੇ ਕਰ ਰਹੀ ਹਥਿਆਰ ਇਕੱਠੇ, ਅਮਰੀਕੀ ਕੰਪਨੀ ਬਲੈਕਸਕਾਈ ਨੇ ਜਾਰੀ ਕੀਤੀਆਂ ਤਸਵੀਰਾਂ

ਚੀਨੀ ਫੌਜ ਪੂਰਬੀ ਲੱਦਾਖ ‘ਚ ਪੈਂਗੋਂਗ ਝੀਲ ਦੀ ਸਰਹੱਦ ਨੇੜੇ ਵੱਡੇ ਪੱਧਰ ‘ਤੇ ਹਥਿਆਰ ਇਕੱਠੇ ਕਰ ਰਹੀ ਹੈ। ਅਮਰੀਕੀ ਕੰਪਨੀ ਬਲੈਕਸਕਾਈ ਨੇ ਆਪਣੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਬਲੈਕਸਕਾਈ ਦਾ ਦਾਅਵਾ ਹੈ ਕਿ ਇਨ੍ਹਾਂ ਤਸਵੀਰਾਂ ‘ਚ ਚੀਨੀ ਸੈਨਿਕਾਂ ਦੇ ਬੰਕਰ ਦਿਖਾਈ ਦੇ ਰਹੇ ਹਨ। ਇਹ ਹਥਿਆਰਾਂ ਅਤੇ ਬਾਲਣ ਨੂੰ ਸਟੋਰ ਕਰਨ ਲਈ ਤਿਆਰ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button