Breaking NewsD5 specialNewsSportsTop News

Gautam Gambhir ਨੂੰ ਮਿਲੀ ਤੀਜੀ ਧਮਕੀ

ਨਵੀਂ ਦਿੱਲੀ: ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ Gautam Gambhir ਨੂੰ ਅੱਜ ਆਈ.ਐਸ.ਆਈ.ਐਸ ਕਸ਼ਮੀਰ ਤੋਂ ਤੀਜੀ ਧਮਕੀ ਮਿਲੀ ਹੈ। Gautam Gambhir ਨੂੰ ਇਹ ਧਮਕੀ ਈ-ਮੇਲ ਜ਼ਰੀਏ ਮਿਲੀ ਹੈ ਜਿਸ ਵਿੱਚ ਦਿੱਲੀ ਪੁਲਿਸ ਦਾ ਵੀ ਜ਼ਿਕਰ ਕੀਤਾ ਗਿਆ ਹੈ।

Khabran Da Sira:ਕਿਸਾਨਾਂ ਦਾ ਵੱਡਾ ਫੈਸਲਾ, ਡਰੀ ਸਰਕਾਰ ! ਇੱਕ ਹੋਰ ਕਾਨੂੰਨ ਲਿਆ ਵਾਪਸ, ਧਰਨੇ ਲਾਉਣੇ ਪੈਣਗੇ ਮਹਿੰਗੇ

ਦੱਸ ਦੇਈਏ Gautam Gambhir ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਸਨ ਜਿਸ ਦੀ ਸ਼ਿਕਾਇਤ Gautam Gambhir ਨੇ ਦਿੱਲੀ ਪੁਲਿਸ ਨੂੰ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਿਸ ਨੇ Gautam Gambhir ਦੇ ਘਰ ਦੀ ਬਾਹਰ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button