‘ਗੋਆ ‘ਚ 27 ਸਾਲ ਕਾਂਗਰਸ, 15 BJP ਅਤੇ MGP ਨੇ ਮਚਾਈ ਲੁੱਟ, ਮੈਨੂੰ ਨਹੀਂ ਲੱਗਦਾ TMC ਰੇਸ ‘ਚ ਵੀ ਹੋ ਪਾਏਗੀ ਖੜੀ’

ਗੋਆ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਗੋਆ ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਸੀਐਮ ਕੇਜਰੀਵਾਲ ਨੇ ਕਾਂਗਰਸ, ਬੀਜੇਪੀ, ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ‘ਤੇ ਤੰਜ਼ ਕੱਸਿਆ। ਉਨ੍ਹਾਂ ਨੇ ਕਿਹਾ ਕਿ ਪਿਛਲੇ 27 ਸਾਲ ਕਾਂਗਰਸ, 15 ਸਾਲ ਬੀਜੇਪੀ ਅਤੇ 15 ਸਾਲ MGP ਨੇ ਗੋਆ ਨੂੰ ਲੁੱਟਿਆ।
ਕੈਪਟਨ ਨੂੰ ਪਿਆ ਘੇਰਾ, ਲੋਕਾਂ ਨੇ ਗੱਡੀ ‘ਚੋਂ ਕੱਢਿਆ ਬਾਹਰ ! ਮੁਆਫੀ ਮੰਗ ਛੁਡਵਾਇਆ ਖਹਿੜਾ ! D5 Channel Punjabi
ਉਥੇ ਹੀ ਗੱਲ ਜੇਕਰ ਤ੍ਰਿਣਮੂਲ ਕਾਂਗਰਸ ਦੀ ਕਰੀਏ ਤਾਂ ਮੇਰੇ ਹਿਸਾਬ ਨਾਲ ਉਸ ਸਰਕਾਰ ਦੇ ਕੋਲ 1% ਵੋਟ ਸ਼ੇਅਰ ਵੀ ਨਹੀਂ ਹੈ। ਉਹ ਪਾਰਟੀ 3 ਮਹੀਨੇ ਪਹਿਲਾਂ ਗੋਆ ‘ਚ ਆਈ ਹੈ, ਅਜਿਹੀ ਡੈਮੋਕਰੇਸੀ ਨਹੀਂ ਚੱਲਦੀ। ਡੈਮੋਕਰੇਸੀ ਲਈ ਤੁਹਾਨੂੰ ਜਨਤਾ ਦੇ ਵਿੱਚ ਕੰਮ ਕਰਨਾ ਪੈਂਦਾ ਹੈ। ਤੁਹਾਡੀਆਂ ਨਜ਼ਰਾਂ ‘ਚ TMC ‘ਤੇ ਹੋਵੇਗੀ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਰੇਸ ‘ਚ ਕਿਤੇ ਖੜ੍ਹੀ ਵੀ ਹੈ। ਇਸਦੇ ਅੱਗੇ ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਤੁਹਾਨੂੰ ਈਮਾਨਦਾਰ ਸਰਕਾਰ ਦੇਵਾਂਗੇ।
A special announcement for all the hard-working and honest citizens of Goa. Press Conference | LIVE https://t.co/vapC5PEgL3
— Arvind Kejriwal (@ArvindKejriwal) December 22, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.