Breaking NewsD5 specialEntertainmentNewsPunjabTop News

ਗੈਂਗਸਟਰ ਜੈਪਾਲ ਭੁੱਲਰ ਦਾ ਨੇੜਲਾ ਸਾਥੀ Singer Harbir Singh Sohal ਅਸਲੇ ਸਮੇਤ ਗ੍ਰਿਫ਼ਤਾਰ

ਮੋਹਾਲੀ : ਮੋਹਾਲੀ ਪੁਲਿਸ ਵੱਲੋਂ ਗੈਂਗਸਟਰ ਜੈਪਾਲ ਭੁੱਲਰ ਦੇ ਨੇੜਲੇ ਸਾਥੀ ਹਰਵੀਰ ਸਿੰਘ ਸੋਹਲ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਪੁਲਸੀਏ ਦਾ ਵੱਡਾ ਕਾਰਨਾਮਾ, ਮੌਕੇ ’ਤੇ ਬਣ ਗਈ ਵੀਡੀਓ, ਹੋਈ ਵਾਇਰਲ, ਪਿਆ ਰੌਲਾ| D5 Channel Punjabi

ਹਰਬੀਰ ਸਿੰਘ ਸੋਹਲ ਗੀਤਕਾਰ ਅਤੇ ਗਾਇਕ ਵੀ ਹੈ। ਪੁਲਿਸ ਮੁਤਾਬਿਕ ਜੈਪਾਲ ਭੁੱਲਰ ਵਲੋਂ ਮਾਰੀਆਂ ਗਈਆਂ ਡਕੈਤੀਆਂ ਅਤੇ ਕਾਰੋਬਾਰੀਆਂ ਕੋਲੋਂ ਲਈ ਫਿਰੌਤੀ ਤੋਂ ਹਰਵੀਰ ਸਿੰਘ ਸੋਹਲ ਦੇ ਨਾਂਅ ‘ਤੇ ਜਾਇਦਾਦਾਂ ਖ਼ਰੀਦੀਆਂ ਸਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button