NewsPunjabTop News

ਗੈਂਗਸਟਰਾਂ ਨੂੰ ਜੇਲ੍ਹ ਮੰਤਰੀ ਹਰਜੋਤ ਬੈਂਸ ਦਾ ਕਰਾਰਾ ਜਵਾਬ

ਬਠਿੰਡਾ: ਬਠਿੰਡਾ ਜੇਲ੍ਹ ‘ਚ ਬੰਦ ਆਪਣੇ ਤਿੰਨ ਸਾਥੀਆਂ ਸਬੰਧੀ ਗੈਂਗਸਟਰ ਗੋਲਡੀ ਬਰਾੜ ਵਲੋਂ ਡੀ.ਜੀ.ਪੀ. ਤੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦਿੱਤੀ ਧਮਕੀ ਦਾ ਜੇਲ੍ਹ ਮੰਤਰੀ ਨੇ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਹੁਣ ਜੇਲ੍ਹਾਂ ‘ਚ ਵੀ.ਆਈ.ਪੀ. ਸਹੂਲਤਾਂ ਤੇ ਪੀਜ਼ਾ ਮਿਲਣ ਦੇ ਦਿਨ ਪੁੱਗੇ ਗਏ। ਹੁਣ ਜੇਲ੍ਹਾਂ ਅਸਲੀ ਸੁਧਾਰ ਘਰ ਬਣਨਗੀਆਂ।

PM Modi ਦਾ ਸਿੱਖਾਂ ਨੂੰ ਅਨੌਖਾ ਤੋਹਫ਼ਾ, ਲੰਬੇ ਸਮੇਂ ਤੋਂ ਸੀ ਸਿੱਖਾਂ ਦੀ ਮੰਗ | D5 Channel Punjabi

ਉਨ੍ਹਾਂ ਨੂੰ ਜਦੋਂ ਤੋਂ ਮੁੱਖ ਮੰਤਰੀ ਨੇ ਜੇਲ੍ਹਾਂ ਦਾ ਚਾਰਜ ਸੰਭਾਲਿਆ ਹੈ, ਉਹ ਜੇਲ੍ਹਾਂ ਨੂੰ ਅਪਰਾਧ, ਨਸ਼ਾ ਤੇ ਮੋਬਾਇਲ ਮੁਕਤ ਕਰਨ ਲਈ ਤਤਪਰ ਹਨ। ਹਰਜੋਤ ਬੈਂਸ ਨੇ ਕਿਹਾ ਕਿ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਦੀ ਗ੍ਰਟੀ ਮੈਂ ਲੈਣਾ ਕਿ ਅੰਦਰ ਕਿਸੇ ਨੂੰ ਵੀ VIP ਸਹੂਲਤਾਂ ਨਹੀਂ ਮਿਲਣਗੀਆਂ ਤੇ ਨਾ ਹੀ ਫ਼ੋਨ ਦੀ ਵਰਤੋਂ ਕਰਨ ਦਿੱਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button