Breaking NewsD5 specialInternationalNewsTop News

ਗਰੀਸ ਦੇ 27 ਸ਼ਰਨਾਰਥੀਆਂ ਦੀ ਸਮੁੰਦਰੀ ਟਾਪੂ ‘ਚ ਡੁੱਬਣ ਕਾਰਨ ਮੌਤ

ਮਿਲਾਨ/ਇਟਲੀ: ਕ੍ਰਿਸਮਸ ਦਾ ਤਿਉਹਾਰ ਜੋਂ ਕਿ ਵਿਸ਼ਵ ਪੱਧਰ ‘ਤੇ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ ਉਥੇ ਹੀ ਇਹ ਤਿੁੳਹਾਰ ਗੈਰ ਯੂਰਪੀਅਨ ਸ਼ਰਨਾਰਥੀਆਂ ਲਈ ਬਹੁਤ ਹੀ ਮੰਦਭਾਗਾ ਸਾਬਿਤ ਹੋਇਆ ਹੈ। ਗਰੀਸ ਦੀ ਜਲ ਸੈਨਾ ਨੇ ਇੱਕ ਸਮੁੰਦਰੀ ਬੇੜੇ ਨੂੰ ਪਾਣੀ ਵਿੱਚ ਵੇਖਿਆ ਜਿਸ ਵਿੱਚ 80 ਸਰਨਾਰਥੀ ਸਵਾਰ ਸਨ।

ਕਿਸਾਨਾਂ ਤੋਂ ਡਰਿਆ ਖੇਤੀ ਮੰਤਰੀ ਤੋਮਰ, ਮਾਰਿਆ ਯੂ-ਟਰਨ D5 Channel Punjabi

ਸਮੁੰਦਰੀ ਬੇੜੇ ਵਿੱਚ ਸਵਾਰ 80 ਸ਼ਰਨਾਰਥੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦੇ ਮੰਤਵ ਨਾਲ ਮੈਡੀਟੇਰੀਅਨ ਸਾਗਰ ਰਾਹੀਂ ਯੂਰਪੀਅਨ ਮੁਲਕਾਂ ਵੱਲ ਜਾ ਰਹੇ ਸਨ। ਜਿਨ੍ਹਾਂ ਵਿੱਚੋਂ 11 ਸ਼ਰਨਾਰਥੀ ਉਸੀ ਸਮੇਂ ਹੀ ਡੁੱਬ ਗਏ ਜਦ ਕਿ 16 ਸ਼ਰਨਾਰਥੀਆਂ ਦੀਆਂ ਲਾਸ਼ਾਂ ਅਗਲੇ ਦਿਨ ਕੱਢੀਆਂ ਗਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button