Breaking NewsD5 specialIndiaNewsTop News

ਖੇਤੀਬਾੜੀ ਮੰਤਰੀ ਦਾ ਹੁਣੇ ਆਇਆ ਬਿਆਨ,ਕਿਸਾਨਾਂ ਦੇ ਐਲਾਨ ਅੱਗੇ ਝੁਕੀ ਸਰਕਾਰ!ਭੇਜਿਆ ਸੱਦਾ!

ਨਵੀਂ ਦਿੱਲੀ : ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਇਕ ਵਾਰ ਫਿਰ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਆਖਿਆ ਕਿ ਸਰਕਾਰ ਅੱਧੀ ਰਾਤ ਨੂੰ ਵੀ ਕਿਸਾਨਾਂ ਨਾਲ ਗੱਲਬਾਤ ਕਰ ਸਕਦੀ ਹੈ ਪਰ ਕਿਸਾਨ ਮੰਨਣ ਪਰ ਜਿਥੇ ਤੋਮਰ ਨੇ ਕਿਸਾਨਾਂ ਨੂੰ ਸੱਦਾ ਭੇਜਿਆ ਉਥੇ ਹੀ ਸ਼ਰਤ ਵੀ ਰੱਖੀ ਕਿ ਕਾਨੂੰਨ ਰੱਦ ਤੋਂ ਇਲਾਵਾਂ ਕਿਸਾਨ ਜੋ ਮਰਜੀ ਪ੍ਰਸਤਾਵ ਲੈ ਕੇ ਆਉਣ।

ਕਿਸਾਨਾਂ ਨੇ ਭਜਾਇਆ ਬੀਜੇਪੀ ਦਾ ਵੱਡਾ ਮੰਤਰੀ,ਤੋੜਤੇ ਬੈਰੀਕੇਡ,ਗੱਡੀ ਦਾ ਪਵਾਤਾ Back ਗੇਅਰ!

ਦੱਸ ਦਈਏ ਕਿ ਇਹ ਤੋਮਰ ਦਾ ਪਹਿਲਾਂ ਬਿਆਨ ਨਹੀਂ ਕੀ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਭੇਜਿਆ ਗਿਆ ਹੋਵੇ ਪਰ ਕਿਸਾਨਾਂ ਨੂੰ ਸਰਕਾਰ ਦਾ ਇਹ ਪ੍ਰਸਤਾਵ ਪਸੰਦ ਨਹੀਂ ਹੈ ਕਿਉਂਕਿ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਨੂੰ ਤਿਆਰ ਨਹੀਂ। ਦੂਜੇ ਪਾਸੇ ਕਿਸਾਨ ਕਾਨੂੰਨ ਰੱਦ ਕਰਨ ਦੀ ਗੱਲ ‘ਤੇ ਖੜ੍ਹੇ ਹਨ ਅਤੇ ਸਰਕਾਰ ਦੇ ਖਿਲਾਫ ਆਪਣਾ ਨਵੇਂ ਤੋਂ ਨਵਾਂ ਪਲੈਨ ਬਣਾ ਰਹੇ ਹਨ। ਹੁਣ ਕਿਸਾਨਾਂ ਨੇ ਦੇਸ਼ ਭਰ ਦੇ 26 ਜੂਨ ਨੂੰ ਗਵਰਨਰ ਹਾਊਸ ਘੇਰਨ ਐਲਾਨ ਕੀਤਾ ਹੋਇਆ ਜੋ ਸਰਕਾਰ ਅੱਗੇ ਵੱਡੀ ਚਣੌਤੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button