Breaking NewsD5 specialInternationalNews

ਖੁੱਲ੍ਹੇ ਮੈਦਾਨ ‘ਚ ਟ੍ਰੇਨਿੰਗ ਕਰ ਰਹੀ ਹੈ ਤਾਪਸੀ ਪੰਨੂੰ

ਮੁਬੰਈ : ਮਸ਼ਹੂਰ ਬਾਲੀਵੁੱਡ ਅਦਾਕਾਰ ਤਾਪਸੀ ਪੰਨੂੰ ਆਪਣੀ ਆਉਣ ਵਾਲੀ ਫਿਲਮ ‘ਸ਼ਾਬਾਸ਼ ਮਿੱਠੂ’ ਲਈ ਜਿਮ ਛੱਡ ਕੇ ਖੁੱਲ੍ਹੇ ਮੈਦਾਨ ‘ਚ ਟ੍ਰੇਨਿੰਗ ਕਰ ਰਹੀ ਹੈ। ਤਾਪਸੀ ਪੰਨੂੰ ਇਨ੍ਹਾਂ ਦਿਨਾਂ ‘ਚ ਆਪਣੀ ਵਾਲੀ ਫਿਲਮ ‘ਸ਼ਾਬਾਸ਼ ਮਿੱਠੂ’ ਦੀਆਂ ਤਿਆਰੀਆਂ ਕਰ ਰਹੀ ਹੈ। ਇਹ ਫਿਲਮ ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਦੀ ਬਾਇਓਪਿਕ ਹੈ। ਤਾਪਸੀ ਇਸ ਫਿਲਮ ‘ਚ ਮਿਤਾਲੀ ਰਾਜ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਰਾਹੁਲ ਢੋਲਕਿਆ ਕਰ ਰਹੇ ਹਨ।

BREAKING-ਹਾਈਕੋਰਟ ਦਾ ਪ੍ਰਧਾਨ ਮੰਤਰੀ ਨੂੰ ਵੱਡਾ ਝਟਕਾ!ਜਾਰੀ ਕੀਤਾ ਨੋਟਿਸ..

ਤਾਪਸੀ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਕਾਰਨ ਜਿਮ ਛੱਡ ਕੇ ਖੁਲ੍ਹੇ ਮੈਦਾਨ ‘ਚ ਹੀ ਟ੍ਰੇਨਿੰਗ ਕਰ ਰਹੀ ਹੈ। ਇਸ ਦੀ ਜਾਣਕਾਰੀ ਤਾਪਸੀ ਨੇ ਖੁਦ ਸੋਸ਼ਲ ਮੀਡੀਆ ‘ਤੇ ਦਿੱਤੀ। ਤਾਪਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਤਸਵੀਰ ‘ਚ ਉਹ ਮੈਦਾਨ ‘ਚ ਖੜੀ ਨਜ਼ਰ ਆ ਰਹੀ ਹੈ ’ਤੇ ਉਹਨਾਂ ਨੇ ਗੁਲਾਬੀ ਰੰਗ ਦਾ ਟੈਂਕ ਟੌਪ ਪਾਇਆ ਹੋਇਆ ਹੈ। ਉਹਨਾਂ ਨੇ ਕੈਪਸ਼ਨ ‘ਚ ਲਿਖਿਆ, ‘ਲਾਕਡਾਊਨ ਦੇ ਦੌਰਾਨ ਟ੍ਰੇਨਿੰਗ…ਜਦੋਂ ਜਿਮ ਦੀ ਥਾਂ ਖੁੱਲ੍ਹੇ ਮੈਦਾਨ ਨੂੰ ਰਿਪਲੇਸ ਕੀਤਾ। ਟ੍ਰੇਨਿੰਗ ਲਈ ਕੋਈ ਬਹਾਨਾ ਨਹੀਂ।’

 

View this post on Instagram

 

A post shared by Taapsee Pannu (@taapsee)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button