PunjabTop News

ਖੁਫੀਆ ਵਿਭਾਗ ਦੀ ਬਿਲਡਿੰਗ ‘ਤੇ ਆਰਪੀਜੀ ਅਟੈਕ ਮਾਮਲੇ ਵਿੱਚ ਡਿਸਚਾਰਜ ਦੀ ਅਰਜ਼ੀ ਦਾਇਰ

ਮੋਹਾਲੀ ਵਿਚਲੀ ਖੁਫੀਆ ਵਿਭਾਗ ਦੀ ਬਿਲਡਿੰਗ ‘ਤੇ ਆਰਪੀਜੀ ਅਟੈਕ ਮਾਮਲੇ ਵਿੱਚ ਮੁਲਜ਼ਮ ਬਲਜਿੰਦਰ ਰੈਂਬੋ, ਚੜ੍ਹਤ ਸਿੰਘ, ਅਨੰਤਦੀਪ, ਵਿਕਾਸ ਤੇ ਕੰਵਰਜੀਤ ਸਿੰਘ ਨੇ ਆਪਣੇ ਵਕੀਲ ਰਾਹੀਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਡਿਸਚਾਰਜ ਦੀ ਅਰਜ਼ੀ ਦਾਇਰ ਕੀਤੀ ਹੈ।

ਅਦਾਲਤ ਨੇ ਸਰਕਾਰ ਨੂੰ ਉਕਤ ਡਿਸਚਾਰਜ ਦੀਆਂ ਦਾਖ਼ਲ ਕੀਤੀਆਂ ਗਈਆਂ ਅਰਜ਼ੀਆਂ ਉਤੇ ਕੀਤੇ ਗਏ ਨੋਟਿਸ ‘ਤੇ ਸਰਕਾਰ ਵੱਲੋਂ ਉਕਤ ਅਰਜ਼ੀਆਂ ਦੇ ਸਬੰਧ ‘ਚ ਆਪਣਾ ਜਵਾਬ ਦਾਖ਼ਲ ਕਰ ਦਿੱਤਾ। ਅਦਾਲਤ ਨੇ ਮੁਲਜ਼ਮਾਂ ਦੀਆਂ ਕੇਸ ਵਿਚੋਂ ਡਿਸਚਾਰਜ ਕਰਨ ਦੀਆਂ ਅਰਜ਼ੀਆਂ ‘ਤੇ 17 ਅਪ੍ਰੈਲ ਲਈ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button