Breaking NewsD5 specialInternationalNews

ਖੁਦਾਈ ਕਰਦੇ ਸਮੇਂ ਇਜ਼ਰਾਇਲ ‘ਚ ਮਿਲੇ ਇੱਕ ਹਜ਼ਾਰ ਸਾਲ ਪੁਰਾਣੇ ਸੋਨੇ ਦੇ ਸਿੱਕੇ

ਇਜ਼ਰਾਇਲ : ਇਜ਼ਰਾਇਲ ‘ਚ ਕੁਝ ਨੌਜਵਾਨਾਂ ਨੂੰ ਖੁਦਾਈ ਕਰਦੇ ਸਮੇਂ ਇੱਕ ਮਿੱਟੀ ਦੇ ਬਰਤਨ ‘ਚ ਹਜਾਰਾਂ ਸਾਲ ਪੁਰਾਣੇ ਅਣਗਿਣਤ ਸੋਨੇ ਦੇ ਸਿੱਕੇ ਮਿਲੇ ਹਨ। ਇਸ ਖਜ਼ਾਨੇ ਦੀ ਖੋਜ 18 ਅਗਸਤ ਨੂੰ ਕੀਤੀ ਗਈ ਸੀ। ਇਜ਼ਰਾਇਲ ਦੇ ਪੁਰਾਤਤਵ ਵਿਗਿਆਨੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਹਾਲ ਹੀ ਵਿਚ ਉਨ੍ਹਾਂ ਨੂੰ ਯਵਨੇ ਸ਼ਹਿਰ ਨੇੜੇ ਖੋਦਾਈ ਦੌਰਾਨ ਸ਼ੁਰੂਆਤੀ ਇਸਲਾਮੀ ਕਾਲ ਦੇ ਸੋਨੇ ਦੇ ਸਿੱਕਿਆਂ ਦਾ ਖਜ਼ਾਨਾ ਮਿਲਿਆ ਹੈ।

ਜੇਠ ਰੱਖਦਾ ਸੀ ਭਰਜਾਈ ਦੀ ਕੀਮਤੀ ਚੀਜ਼ ‘ਤੇ ਅੱਖ!

ਦੇਸ਼ ਦੇ ਪੁਰਾਤਤਵ ਵਿਗਿਆਨੀਆਂ-ਲਿਯਾਤ ਨਾਦਾਵ-ਜਿਵ ਅਤੇ ਐਲੀ ਹੱਦਾਦ ਨੇ ਇਕ ਸੰਯੁਕਤ ਬਿਆਨ ’ਚ ਕਿਹਾ ਕਿ ਖੋਦਾਈ ’ਚ 425 ਸਿੱਕੇ ਮਿਲੇ ਹਨ ਜੋ ਪੂਰੀ ਤਰ੍ਹਾਂ ਸੋਨੇ ਨਾਲ ਬਣੇ ਹੋਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ 1,100 ਸਾਲ ਪਹਿਲਾਂ ਅੱਬਾਸਿਦ ਕਾਲ ਦੇ ਸਿੱਕੇ ਹਨ। ਇਹ ਇਕ ‘ਅਤਿਅੰਤ ਦੁਰਲੱਭ’ ਖੋਜ ਹੈ। ਖੋਦਾਈ ਦੌਰਾਨ ਛੋਟੀਆਂ ‘ਕਲਿਪਿੰਗ’ ਵੀ ਮਿਲੀਆਂ ਹਨ, ਜਿਨ੍ਹਾਂ ਦੀ ਵਰਤੋਂ ਛੋਟੀ ਮੁਦਰਾ ਦੇ ਰੂਪ ’ਚ ਕੀਤਾ ਜਾਂਦੀ ਹੋਵੇਗੀ।

🔴 LIVE 🔴ਮੁੱਖ ਮੰਤਰੀ ਨੂੰ ਹੋਇਆ ਕਰੋਨਾ ਵਾਇਰਸ, ਢੱਡਰੀਆਂ ਵਾਲੇ ਦਾ ਜਥੇਦਾਰ ਨੂੰ ਸਿੱਧਾ ਜਵਾਬ

ਸਿੱਕਾ ਵਿਗਿਆਨੀ ਰਾਬਰਟ ਕੂਲ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਦਾ ਹੈ ਕਿ ਸਿੱਕੇ ਨੌਵੀਂ ਸਦੀ ਦੇ ਆਖਰੀ ਕਾਲ ਦੇ ਹਨ, ਜਿਨ੍ਹਾਂ ਨੂੰ ਅੱਬਾਸਿਦ ਖਲੀਫਾ ਦੇ ਸਵਰਣ ਯੁੱਗ ਦੇ ਰੂਪ ਵਿਚ ਮਾਨਤਾ ਮਿਲੀ ਹੈ। ਇਸ ਦਾ ਦੱਖਣੀ-ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ ‘ਤੇ ਕੰਟਰੋਲ ਸੀ।

BIG BREAKING- ਪਾਕਿਸਤਾਨ ‘ਚ ਸਿੱਖ ਗ੍ਰੰਥੀ ਦੀ ਧੀ ਨਾ ਵਾਪਰਿਆ ਭਾਣਾ!

ਮਿਲੇਗੀ ਹੋਰ ਜਾਣਕਾਰੀ-
ਇਨ੍ਹਾਂ ਨੂੰ ਲੱਭਣ ਵਾਲੇ ਵਲੰਟੀਅਰਜ਼ ਵਿਚੋਂ ਇਕ ਓਜ ਕੋਹੇਨ ਨੇ ਦੱਸਿਆ ਕਿ ਜ਼ਮੀਨ ਪੁੱਟਣ ‘ਤੇ ਮਿੱਟੀ ਦੇ ਹੇਠਾਂ ਉਨ੍ਹਾਂ ਨੂੰ ਪੱਤਿਆਂ ਵਰਗਾ ਕੁਝ ਦਿਖਾਈ ਦਿੱਤਾ। ਜਦ ਉਨ੍ਹਾਂ ਨੇ ਧਿਆਨ ਨਾਲ ਦੇਖਿਆ ਤਾਂ ਇਹ ਸੋਨੇ ਦੇ ਸਿੱਕੇ ਸਨ। ਉਨ੍ਹਾਂ ਕਿਹਾ ਕਿ ਅਜਿਹੀ ਖਾਸ ਅਤੇ ਪੁਰਾਤਨ ਕਾਲ ਦਾ ਖਜ਼ਾਨਾ ਦੇਖਣਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button