Breaking NewsD5 specialNewsPoliticsPunjab

ਖਹਿਰਾ ਦਾ ਜਗੀਰ ਕੌਰ ‘ਤੇ ਵੱਡਾ ਹਮਲਾ, ਅਕਾਲੀਆਂ ਨੇ ਬਿਊਟੀ ਪਾਰਲਰ ਤੋਂ ਲਿਆਂਦੀ ਉਮੀਦਵਾਰ ? (ਵੀਡੀਓ)

ਤਰਨ ਤਾਰਨ : ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸ਼੍ਰੋਮਣੀ ਆਕਲੀ ਦਲ ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ।

Read Also Bibi Jagir Kaur | ਬੀਬੀ ਜਗੀਰ ਕੌਰ ਨੂੰ ਜਾਣਾ ਪੈ ਸਕਦੈ ਜੇਲ੍ਹ?

ਖਹਿਰਾ ਨੇ ਅਕਾਲੀ ਦਲ ਵਲੋਂ ਚੋਣ ਮੈਦਾਨ ਵਿੱਚ ਉਤਾਰੀ ਬੀਬੀ ਜਗੀਰ ਕੌਰ ਨੂੰ ਵੀ ਕਰੜੇ ਹੱਥੀਂ ਲਿਆ। ਖਹਿਰਾ ਨੇ ਕਿਹਾ ਕਿ ਐਸਜੀਪੀਸੀ ‘ਚ ਜਗੀਰ ਕੌਰ ਨੇ ਸੁਖਬੀਰ ਦੇ ਹਵਾਲੇ ਗੋਲਕ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button