Breaking NewsD5 specialIndiaNewsSportsTop News

ਕੱਲ ਹੋਣ ਵਾਲੇ IPL 2022 ਦੇ ਮੈਚ ਸਬੰਧੀ BCCI ਦਾ ਵੱਡਾ ਫ਼ੈਸਲਾ

ਮੁੰਬਈ: ਆਈ.ਪੀ.ਐੱਲ. 2022 ਦਾ 32ਵਾਂ ਮੈਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ 20 ਅਪ੍ਰੈਲ ਨੂੰ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

Sukhbir Badal ਨੂੰ ਵੱਡਾ ਝਟਕਾ! ਜਾਊ ਪ੍ਰਧਾਨਗੀ? | D5 Channel Punjabi

ਮਿਲੀ ਜਾਣਕਾਰੀ ਮੁਤਾਬਿਕ ਇਹ ਮੈਚ ਪਹਿਲਾਂ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾਣਾ ਸੀ ਪਰ ਕਿਸੀ ਕਾਰਨ ਬੀ.ਸੀ.ਸੀ.ਆਈ. ਨੇ ਇਸ ਮੈਚ ਨੂੰ ਬ੍ਰੇਬੋਰਨ ਸਟੇਡੀਅਮ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਹੈ।

BIG News : Court ਦਾ Majithia ਨੂੰ ਵੱਡਾ ਝਟਕਾ! ਸੁਣਾਇਆ ਫੈਸਲਾ | D5 Channel Punjabi

ਬੀ.ਸੀ.ਸੀ.ਆਈ. ਨੇ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button