PunjabTop News

ਕੰਚਨ ਕੁਮਾਰੀ ਉਰਫ ਕਮਲ ਦੇ ਕਤਲ ਵਿੱਚ ਕਥਿਤ ਮੁਲਜ਼ਮ ਰਣਜੀਤ ਸਿੰਘ ਨੂੰ ਬਠਿੰਡਾ ਪੁਲਿਸ ਨੇ ਤਰਨ ਤਾਰਨ ਤੋਂ ਕੀਤਾ ਗ੍ਰਿਫਤਾਰ

ਕੰਚਨ ਕੁਮਾਰੀ ਉਰਫ ਕਮਲ ਦੇ ਕਤਲ ਵਿੱਚ ਕਥਿਤ ਮੁਲਜ਼ਮ ਰਣਜੀਤ ਸਿੰਘ ਨੂੰ ਬਠਿੰਡਾ ਪੁਲਿਸ ਨੇ ਤਰਨ ਤਾਰਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਰਣਜੀਤ ਸਿੰਘ ਦੇ ਉੱਪਰ ਦੋਸ਼ ਹਨ ਕਿ ਇਸ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਬਠਿੰਡਾ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੱਕ ਆਪਣੀ ਕਾਰ ਦੇ ਰਸਤੇ ਛੱਡ ਕੇ ਆਇਆ ਸੀ ਜਿਸ ਜਗ੍ਹਾ ਤੋਂ ਅੰਮ੍ਰਿਤਪਾਲ ਅੱਗੇ ਯੂਏਈ ਫਰਾਰ ਹੋ ਗਿਆ ਸੀ।

ਹੁਣ ਇਸ ਮਾਮਲੇ ਵਿੱਚ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕਰ ਰਿਮਾਂਡ ਉਤੇ ਲਵੇਗੀ। ਬਠਿੰਡਾ ਦੀ ਕੈਂਟ ਪੁਲਿਸ 10 ਜੂਨ 2025 ਨੂੰ ਕੰਚਨ ਕੁਮਾਰੀ ਦੀ ਹੱਤਿਆ ਹੋਈ ਸੀ ਅਤੇ ਲਾਸ਼ ਗੱਡੀ ਦੀ ਡਿੱਗੀ ਵਿਚੋਂ ਮਿਲੀ ਸੀ। ਫਿਲਹਾਲ ਪੁਲਿਸ ਨੇ ਬਾਕੀ ਮੁਲਜ਼ਮ ਗ੍ਰਿਫਤਾਰ ਕਰ ਲਏ ਹਨ। ਹੁਣ ਸਿਰਫ ਅੰਮ੍ਰਿਤਪਾਲ ਸਿੰਘ ਮਹਿਰੋਂ ਪੁਲਿਸ ਦੀ ਪਕੜ ਤੋਂ ਬਾਹਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button