EntertainmentBreaking NewsD5 specialNews

ਕੰਗਨਾ ਨੇ ਭਾਵੁਕ ਹੋ ਕੇ ਪੋਸਟ ਸ਼ੇਅਰ ਕਰ ਲਿਖਿਆ – ਧਾਕੜ ਦਾ ਕਿਰਦਾਰ ਰਹੇਗਾ ਹਮੇਸ਼ਾ ਨਾਲ

ਮੁੰਬਈ : ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਫਿਲਮ ਧਾਕੜ ਦਾ ਕਿਰਦਾਰ ਉਨ੍ਹਾਂ ਦੇ ਨਾਲ ਹਮੇਸ਼ਾ ਰਹੇਗਾ। ਕੰਗਨਾ ਰਣੌਤ ਅਜੇ ਫਿਲਮ ਧਾਕੜ ਦੀ ਸ਼ੂਟਿੰਗ ਕਰ ਰਹੀ ਹੈ। ਜ਼ਲਦ ਹੀ ਫਿਲਮ ਦੀ ਸ਼ੂਟਿੰਗ ਖ਼ਤਮ ਹੋਣ ਵਾਲੀ ਹੈ। ਇਸ ‘ਚ ਕੰਗਨਾ ਨੇ ਫਿਲਮ ਨਾਲ ਆਪਣਾ ਲੁਕ ਸ਼ੇਅਰ ਕਰਦੇ ਹੋਏ ਆਪਣੇ ਵਿਚਾਰ ਸਾਹਮਣੇ ਰੱਖੇ ਹਨ। ਇੱਕ ਤਸਵੀਰ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ, ‘‘ਜਿਵੇਂ ਕਿ ਸ਼ੂਟ ਖਤਮ ਹੋਣ ਨੂੰ ਹੈ, ਇਹ ਹਮੇਸ਼ਾ ਮੇਰੇ ‘ਚ ਰਹੇਗੀ, ਫਿਲਮ ਤੋਂ ਬਾਅਦ ਵੀ। ਉਹ ਖੁਦ ਤੋਂ ਅਤੇ ਆਪਣੇ ਅੰਦਰ ਦੇ ਸ਼ੈਤਾਨ ਤੋਂ ਅੱਗੇ ਵਧੇਗੀ।

Farmers Protest : SHO ਨੇ ਦਿੱਤੀ ਕਿਸਾਨਾਂ ਨੂੰ ਧਮਕੀ! ਭੜਕੇ ਕਿਸਾਨ! ਕਾਰਵਾਈ ਦੀ ਉੱਠੀ ਮੰਗ | D5 Channel Punjabi

ਜ਼ਿਕਰਯੋਗ ਹੈ ਕਿ ਫਿਲਮ ‘ਧਾਕੜ’ ਇੱਕ ਜਾਸੂਸੀ ਥਰਿਲਰ ਹੈ। ਫਿਲਮ ‘ਚ ਕੰਗਨਾ ਅਗਨੀ ਨਾਮ ਦੀ ਅਫ਼ਸਰ ਦਾ ਕਿਰਦਾਰ ਨਿਭਾ ਰਹੀ ਹੈ। ਕੰਗਨਾ ਤੋਂ ਇਲਾਵਾ ਫਿਲਮ ‘ਚ ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।

 

View this post on Instagram

 

A post shared by Kangana Ranaut (@kanganaranaut)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button