Breaking NewsD5 specialNewsPoliticsPunjabTop News
ਕੌਸਤਬ ਸ਼ਰਮਾ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
ਲੁਧਿਆਣਾ: ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ ਨੇ ਅੱਜ ਆਪਣਾ ਚਾਰਜ ਸੰਭਾਲ ਲਿਆ। ਕੌਸਤਬ ਸ਼ਰਮਾ ਦਾ ਲੁਧਿਆਣਾ ਪੁਲਿਸ ਦਫ਼ਤਰ ਪਹੁੰਚਣ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਸਵੇਰੇ-ਸਵੇਰੇ ਪਿਆ ਵੱਡਾ ਕਲੇਸ਼, ਡਾਂਗਾਂ ਤੇ ਕਿਰਪਾਨਾਂ ਲੈ ਕੇ ਸੜਕਾਂ ’ਤੇ ਆਏ ਲੋਕ, ਬੀਜੇਪੀ ਨਾਲ ਫੇਰ ਪਿਆ ਪੰਗਾ
ਇਸ ਤੋਂ ਇਲਾਵਾ ਕੌਸਤਬ ਸ਼ਰਮਾ ਨੂੰ ‘ਗਾਰਡ ਆਫ਼ ਆਨਰ’ ਵੀ ਦਿੱਤਾ ਗਿਆ। ਇਸ ਮੌਕੇ ਸਾਰੇ ਪੁਲਿਸ ਅਧਿਕਾਰੀ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.