Breaking NewsD5 specialEntertainmentNewsTop News

ਕੌਣ ਜਿੱਤੇਗਾ ਇਸ ਵਾਰ ‘ਬਿੱਗ ਬੌਸ 15’ ਦੀ ਟ੍ਰਾਫੀ

ਮੁੰਬਈ: ‘ਬਿੱਗ ਬੌਸ 15’ ਦੇ ਇਸ ਸੀਜ਼ਨ ਵਿੱਚ ਕੌਣ ਜਿੱਤ ਹਾਸਲ ਕਰੇਗਾ। ਹਾਲਾਂਕਿ ਇਸ ਸੀਜ਼ਨ ਦੀ ਚਰਚਾ ਖਾਸ ਨਜ਼ਰ ਨਹੀਂ ਆਈ। ਇਸ ਸਾਲ ‘ਬਿੱਗ ਬੌਸ 15’ ਦਾ ਫਿਨਾਲੇ ਜਨਵਰੀ ਵਿੱਚ ਹੋਵੇਗਾ। ਹਰ ਕੋਈ ਆਪਣੇ ਹਿਸਾਬ ਨਾਲ ਅਨੁਮਾਨ ਲਗਾ ਰਿਹਾ ਹੈ ਕਿ ਇਸ ਸਾਲ ਕਿਹੜਾ ਕੈਂਡੀਡੇਟ ‘ਬਿੱਗ ਬੌਸ 15’ ਦੀ ਟ੍ਰਾਫੀ ਆਪਣੇ ਨਾਲ ਲੈ ਕੇ ਜਾਵੇਗਾ।

ਲਓ ਕੇਜਰੀਵਾਲ ਨੇ ਖੁਸ਼ ਕਰਤਾ ਪੂਰਾ ਪੰਜਾਬ, ਹੁਣੇ ਕੀਤਾ ਐਲਾਨ || D5 Channel Punjabi

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਇਸ ਸਾਲ ਦੇ ਟਾਪ 3 ਮੁਕਾਬਲੇਬਾਜ਼ ਕਰਨ ਕੁੰਦਰਾ, ਤੇਜਸਵੀ ਪ੍ਰਕਾਸ਼ਅ ਤੇ ਪ੍ਰਤੀਕ ਸਹਿਜਪਾਲ ਹਨ ਜੋਂ ਕਿ ਟਾਪ 3 ਮੁਕਾਬਲੇਬਾਜ਼ਾਂ ਵਿੱਚ ਆਪਣੀ ਜਗ੍ਹਾ ਬਣਾਉਣਗੇ ਜਿਸ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਕਰਨ ਅਤੇ ਤੇਜਸਵੀ ਵਿੱਚੋਂ ਇੱਕ ਹੀ ਇਸ ਸ਼ੋਅ ਨੂੰ ਜਿੱਤੂਗਾ ਅਤੇ ਆਪਣੇ ਫੈਨਜ਼ ਦਾ ਵੀ ਦਿੱਲ ਜਿੱੱਤੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button