Breaking NewsD5 specialEntertainmentNewsSports

ਕੋਹਲੀ ਨੇ ਦੱਸਿਆ ਕੁਆਰਨਟਾਈਨ ‘ਚ ਅਨੁਸ਼ਕਾ ਦੇ ਨਾਲ ਕਿਹੜਾ ਪਲ ਰਿਹਾ ਸਭ ਤੋਂ ਖਾਸ

ਮੁੰਬਈ : ਦੁਨੀਆ ਦੇ ਦਿੱਗਜ ਬੱਲੇਬਾਜਾਂ ‘ਚ ਸ਼ਾਮਲ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਲਾਕਡਾਊਨ ‘ਚ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਲਈ ਕੇਕ ਬਣਾਇਆ ਸੀ ਅਤੇ ਇਸਨੂੰ ਉਨ੍ਹਾਂ ਨੇ ਕੁਆਰਨਟਾਈਨ ‘ਚ ਆਪਣਾ ਸਭ ਤੋਂ ਖਾਸ ਪਲ ਦੱਸਿਆ ਹੈ।ਵਿਰਾਟ ਕੋਹਲੀ ਨੇ ਟੈਸਟ ਟੀਮ ਦੇ ਓਪਨਰ ਮਯੰਕ ਅਗਰਵਾਲ ਦੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੇ ਕੁਝ ਰੈਪਿਡ ਫਾਇਰ ਸਵਾਲਾਂ ਦਾ ਜਵਾਬ ਦਿੱਤਾ।

ਬਰਗਾੜੀ ਮਾਮਲੇ ਨੂੰ ਲੈ ਕੇ ਇਕੱਠੇ ਹੋਗੇ ਗੁਰੂ ਦੇ ਸਿੰਘ

ਮਯੰਕ ਨੇ ਕੋਹਲੀ ਤੋਂ ਪੁੱਛਿਆ, ‘ਤੁਹਾਡਾ ਸਭ ਤੋਂ ਚੰਗਾ ਕੁਆਰਨਟਾਈਨ ਪਲ ?’ ਕੋਹਲੀ ਨੇ ਜਵਾਬ ਦਿੱਤਾ, ‘ਮੈਂ ਆਪਣੀ ਜਿੰਦਗੀ ‘ਚ ਪਹਿਲੀ ਵਾਰ ਅਨੁਸ਼ਕਾ ਦੇ ਜਨਮਦਿਨ ‘ਤੇ ਕੇਕ ਬਣਾਇਆ ਸੀ। ਇਹ ਮੇਰੇ ਲਈ ਸਭ ਤੋਂ ਚੰਗਾ ਕੁਆਰਟਾਈਨ ਪਲ ਹੈ ਕਿਉਂਕਿ ਮੈਂ ਇਸ ਤੋਂ ਪਹਿਲਾਂ ਕਦੇ ਕੇਕ ਨਹੀਂ ਬਣਾਇਆ ਸੀ।’ ਕੋਹਲੀ ਨੇ ਅੱਗੇ ਕਿਹਾ, ‘ਮੈਂ ਪਹਿਲੀ ਕੋਸ਼ਿਸ਼ ‘ਚ ਹੀ ਵਧੀਆ ਕੇਕ ਬਣਾਇਆ। ਮੈਂ ਇਸਨੂੰ ਹਮੇਸ਼ਾ ਯਾਦ ਰੱਖਾਂਗਾ। ਅਨੁਸ਼ਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਪਸੰਦ ਆਇਆ,ਇਹ ਬਹੁੁਤ ਹੀ ਖਾਸ ਹੈ। ’

 

View this post on Instagram

 

You my love bring light into this world. And you light up my world everyday. I love you ❤️

A post shared by Virat Kohli (@virat.kohli) on

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button