Breaking NewsD5 specialInternationalNewsTop News

ਕੋਰੋਨਾ ਪਾਬੰਧੀਆਂ ਨੂੰ ਲੈ ਕੇ ਬਾਹਰਲੇ ਮੁਲਕਾਂ ‘ਚ ਪ੍ਰਦਰਸ਼ਨ ਤੇਜ਼

ਨੀਦਰਲੈਂਡ, ਬੈਲਜੀਅਮ ਤੇ ਫਰਾਂਸ: ਕੋਰੋਨਾ ਵਾਇਰਸ ਦੀ ਵਾਪਸੀ ਕਾਰਨ ਵਿਦੇਸ਼ਾਂ ਵਿੱਚ ਵੀ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ। ਨੀਦਰਲੈਂਡ, ਬੈਲਜੀਅਮ ਅਤੇ ਫਰਾਂਸ ਵਿੱਚ ਕੋਰੋਨਾ ਪਾਬੰਦੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ।ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀਆਂ ਨੇ ਤਿੰਨਾਂ ਥਾਵਾਂ ‘ਤੇ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਦਾ ਵਿਰੋਧ ਕੀਤਾ ਹੈ।

Kisan Bill 2020 : ਲਓ ਜਥੇਬੰਦੀਆਂ ਨੇ ਬਦਲਿਆ ਫੈਸਲਾ! ਕਿਸਾਨਾਂ ਦੇ ਇਕੱਠ ਨੇ ਹਿਲਾਤੀ BJP! ਸੱਦ ਲਈ ਮੀਟਿੰਗ ||

ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ।ਵੱਡੀ ਗਿਣਤੀ ਵਿੱਚ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਇਸ ਦੌਰਾਨ ਨੀਦਰਲੈਂਡ ਦੇ ਕਈ ਸ਼ਹਿਰਾਂ ਵਿੱਚ ਦੰਗੇ ਭੜਕ ਗਏ। ਲਗਾਤਾਰ ਤੀਜੀ ਵਾਰ ਗੁੱਸੇ ‘ਚ ਆਏ ਨੌਜਵਾਨਾਂ ਦੀ ਭੀੜ ਨਾਲ ਪੁਲਿਸ ਦੀ ਝੜਪ ਹੋਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿੱਤੀ ਅਤੇ ਪੱਥਰ ਵੀ ਸੁੱਟੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button