Breaking NewsD5 specialIndiaNewsPoliticsPunjab

ਕੈਪਟਨ ਬਾਰੇ ਆਹ ਕਿ ਨਿਕਲਿਆ ਚੀਮਾ ਦੇ ਮੂੰਹੋਂ, ਸੁਣਕੇ ਪੱਤਰਕਾਰਾਂ ਦੇ ਵੀ ਉੱਡੇ ਹੋਸ਼

ਚੰਡੀਗੜ੍ਹ : ਪੰਜਾਬ ਸਰਕਾਰ ਦੇ ਸੋਮਵਾਰ ਨੂੰ ਤਿੰਨ ਸਾਲ ਪੂਰੇ ਹੋਣ ‘ਤੇ ਮੁੱਖਮੰਤਰੀ ਵੱਲੋਂ ਕੀਤੇ ਗਏ ਉਪਲੱਬਧੀਆਂ ਦੇ ਦਾਅਵਿਆਂ ਨੂੰ ਝੂਠ ਦਾ ਪਲੰਦਾ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ ਨੇ ਸੂਬਾ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਜੋ ਝੂਠ ਦਾ ਪਲੰਦਾ ਸਰਕਾਰ ਨੇ ਇਸ ਬਜਟ ਸੈਸ਼ਨ ਦੇ ਦੌਰਾਨ ਪੰਜਾਬ ਦੇ ਰਾਜਪਾਲ ਵਲੋਂ ਵਿਧਾਨਸਭਾ ‘ਚ ਬੁਲਵਾਇਆ ਸੀ।

ਕੈਪਟਨ ਬਾਰੇ ਆਹ ਕਿ ਨਿਕਲਿਆ ਚੀਮਾ ਦੇ ਮੂੰਹੋਂ, ਸੁਣਕੇ ਪੱਤਰਕਾਰਾਂ ਦੇ ਵੀ ਉੱਡੇ ਹੋਸ਼

ਉਸਨੂੰ ਝੂਠ ਅਤੇ ਗੁੰਮਰਾਹ ਕਰਨ ਵਾਲੇ ਪਲੰਦੇ ਨੂੰ ਹੋਰ ਮਿਰਚ – ਮਸਾਲਾ ਲਗਾ ਕੇ ਮੁੱਖਮੰਤਰੀ ਨੇ ਸੋਮਵਾਰ ਨੂੰ ਅੰਗਰੇਜ਼ੀ ‘ਚ ਦੋਹਰਾ ਦਿੱਤਾ।  ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ – ਭਾਜਪਾ ਦੇ ਰੂਪ ‘ਚ ਪੰਜਾਬ ਨੂੰ 1992 ਤੋਂ ਲਗਾਤਾਰ ਨਿਕੰਮੀਆਂ ਸਰਕਾਰਾਂ ਮਿਲੀਆਂ ਹਨ, ਜਿਨ੍ਹਾਂ ਨੇ ਦੇਸ਼ ਦੇ ਸਭ ਤੋਂ ਖੁਸ਼ਹਾਲ ਅਤੇ ਬਜਟ ਸਰਪਲਸ ਸੂਬੇ ਨੂੰ ਕਰਜਦਾਰ ਕਰ ਦਿੱਤਾ।

ਸੁਖਬੀਰ ਨੂੰ ਆਹ ਕੀ ਬੋਲ ਗਏ ਰਾਮੂੰਵਾਲੀਆ, ਸੁਣਕੇ ਹੋ ਜਾਓਗੇ ਹੈਰਾਨ, ਹੁਣ ਕੀ ਜਵਾਬ ਦੇਣਗੇ ਅਕਾਲੀ

ਸਰਕਾਰ ਆਪਣੇ ਆਪ 2.5 ਲੱਖ ਕਰੋੜ ਦਾ ਕਰਜ ਪੰਜਾਬ ‘ਤੇ ਸਵੀਕਾਰ ਕਰਦੀ ਹੈ ਪਰ ਅਸਲ ‘ਚ ਇਹ ਕਰਜ 4 ਲੱਖ ਕਰੋੜ ਤੋਂ ਉੱਤੇ ਹੈ, ਕਿਉਂਕਿ ਬਾਦਲਾਂ ਦੀ ਤਰ੍ਹਾਂ ਕੈਪਟਨ ਸਰਕਾਰ ਵੀ ਮਾਰਕਫੇਡ,ਪਨਸਪ ਆਦਿ ਨਿਗਮਾਂ ਦੇ ਨਾਂ ‘ਤੇ ਚੁੱਕੇ ਜਾ ਰਹੇ ਕਰਜ ਨੂੰ ਸਾਰਵਜਨਿਕ ਨਹੀਂ ਕਰ ਰਹੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button