Breaking NewsD5 specialIndiaNewsTop News

ਕੈਪਟਨ ਖੇਮੇ ਤੋਂ ਸਾਰੇ ਕਾਂਗਰਸੀ ਸੰਸਦ ਮੈਂਬਰ ਅੱਜ Pratap Bajwa ਦੇ ਦਿੱਲੀ ਘਰ ‘ਤੇ ਕਰਨਗੇ ਬੈਠਕ

ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਸੰਸਦ ਮੈਂਬਰ (ਲੋਕ ਸਭਾ ਅਤੇ ਰਾਜ ਸਭਾ) ਅੱਜ 1 : 30 ਵਜੇ ਪ੍ਰਤਾਪ ਸਿੰਘ ਬਾਜਵਾ ਦੇ ਦਿੱਲੀ ਘਰ ‘ਚ ਬੈਠਕ ਕਰਨਗੇ।

🔴LIVE| ਸਿੱਧੂ ਦੀ ਪ੍ਰਧਾਨਗੀ ਲਈ ਕੈਪਟਨ ਤਿਆਰ,ਪਊ ਜੱਫੀ? ਚੰਡੀਗੜ੍ਹ ’ਚ ਫਿਰ ਕੁੱਟੇ ਕਿਸਾਨ, ਭੰਨੀਆਂ ਗੱਡੀਆਂ !

ਇਹ ਸਾਰੇ ਸੰਸਦ ਮੈਂਬਰ ਕੈਪਟਨ ਖੇਮੇ ਦੇ ਹਨ। ਬੈਠਕ ਤੋਂ ਬਾਅਦ ਕਾਂਗਰਸ ਪ੍ਰਧਾਨ ਨੂੰ ਵੀ ਮਿਲਣ ਦਾ ਸਮਾਂ ਮੰਗਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button