News

ਕੈਪਟਨ ਅਮਰੰਿਦਰ ਸੰਿਘ ਨੇ ਪਊਿਸ਼ ਗੋਇਲ ਨੂੰ ਪੱਤਰ ਲਖਿ ਕੇ ਸਰਹੱਦੀ ਤੇ ਕੰਢੀ ਖੇਤਰਾਂ ਵੱਿਚ ਉਦਯੋਗ ਲਈ ਵਸ਼ੇਸ਼ ਰਆਿਇਤਾਂ ਮੰਗੀਆਂ

ਚੰਡੀਗਡ਼•, ੨ ਦਸੰਬਰ:
ਪੰਜਾਬ ਵੱਿਚ ਖਾਸ ਤੌਰ @ਤੇ ਸਰਹੱਦੀ ਜ਼ਲਿ•ਿਆਂ ਤੇ ਕੰਢੀ ਇਲਾਕਆਿਂ ਵੱਿਚ ਨਵੇਸ਼ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਕੇਂਦਰ ਸਰਕਾਰ ਕੋਲੋਂ ਵਸ਼ੇਸ਼ ਰਆਿਇਤਾਂ ਦੀ ਮੰਗ ਨੂੰ ਦੁਹਰਾਉਂਦਆਿਂ ਮੁੱਖ ਮੰਤਰੀ ਕੈਪਟਨ ਅਮਰੰਿਦਰ ਸੰਿਘ ਨੇ ਇਸ ਮਸਲੇ @ਤੇ ਕੇਂਦਰੀ ਮੰਤਰੀ ਪਊਿਸ਼ ਗੋਇਲ ਦੇ ਨੱਿਜੀ ਦਖ਼ਲ ਦੀ ਮੰਗ ਕੀਤੀ ਹੈ।

🔴 Navjot Sidhu ਦਾ ਨਵਾਂ ਧਮਾਕਾ | Captain ਦੀਆਂ ਜੜ੍ਹਾਂ ਹਿੱਲੀਆਂ | Rahul Gandhi ਦਾ ਮਿਲਿਆ ਥਾਪੜਾ?
ਕੇਂਦਰੀ ਵਪਾਰ ਤੇ ਉਦਯੋਗ ਮੰਤਰੀ ਸ੍ਰੀ ਗੋਇਲ ਨੂੰ ਲਖੇ ਪੱਤਰ ਵੱਿਚ ਮੁੱਖ ਮੰਤਰੀ ਨੇ ਕਹਾ ਕ ਿਗੁਆਂਢੀ ਸੂਬਆਿਂ ਜੰਮੂ-ਕਸ਼ਮੀਰ ਤੇ ਹਮਾਚਲ ਪ੍ਰਦੇਸ਼ ਨੂੰ ਆਮਦਨ ਕਰ ਤੋਂ ਛੋਟ, ਕੇਂਦਰੀ ਵਸਤਾਂ ਤੇ ਵਕਿਰੀ ਕਰਾਂ ਦੀ ਭਰਪਾਈ ਅਤੇ ਭਾਡ਼ਾ ਸਬਸਡੀ ਦੇ ਰੂਪ ਵੱਿਚ ਅਜਹੀਆਂ ਰਆਿਇਤਾਂ ਦੱਿਤੀਆਂ ਗਈਆਂ ਹਨ।
ਮੁੱਖ ਮੰਤਰੀ ਨੇ ਕਹਾ ਕ ਿਪੰਜਾਬ ਦੇ ਸਮੁੰਦਰੀ ਬੰਦਰਗਾਹਾਂ ਤੋਂ ਵਾਂਝਾ ਹੋਣ, ਵੈਰ ਦੀ ਭਾਵਨਾ ਰੱਖਣ ਵਾਲੇ ਗੁਆਂਢੀ ਮੁਲਕ ਦੀ ਲੰਮੀ ਸਰਹੱਦ ਜੁਡ਼ਨ ਅਤੇ ਬਾਹਰੀ ਤਾਕਤਾਂ ਦੀ ਸ਼ਹ ਿਪ੍ਰਾਪਤ ਅਤਵਾਦ ਦੇ ਝੱਲੇ ਸੰਤਾਪ ਅਤੇ ਗੁਆਂਢੀ ਸੂਬਆਿਂ ਨੂੰ ਦੱਿਤੀਆਂ ਰਆਿਇਤਾਂ ਵਰਗੇ ਕਾਰਨਾਂ ਦਾ ਖਮਆਿਜ਼ਾ ਪੰਜਾਬ ਨੂੰ ਭੁਗਤਣਾ ਪਆਿ, ਜਸਿ ਕਰਕੇ ਜੰਮੂ-ਕਸ਼ਮੀਰ ਅਤੇ ਹਮਾਚਲ ਪ੍ਰਦੇਸ਼ ਦੀ ਤਰਜ਼ @ਤੇ ਸੂਬੇ ਨੂੰ ਵਸ਼ੇਸ਼ ਰਆਿਇਤਾਂ ਦੱਿਤੇ ਜਾਣ ਦੀ ਲੋਡ਼ ਹੈ।
ਮੁਲਕ ਦੇ ਅੰਦਰੋਂ ਤੇ ਬਾਹਰੋਂ ਸੂਬੇ ਲਈ ਵੱਧ ਤੋਂ ਵੱਧ ਨਵੇਸ਼ ਲਆਿਉਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਆਿਂ ਮੁੱਖ ਮੰਤਰੀ ਨੇ ਪੰਜਾਬ ਵੱਿਚ ਰੋਜ਼ਗਾਰ ਦੇ ਮੌਕਆਿਂ ਵੱਿਚ ਸੁਧਾਰ ਲਆਿ ਕੇ ਸਮੂਹਕਿ ਵਕਾਸ ਦੀ ਲੋਡ਼ @ਤੇ ਜ਼ੋਰ ਦੱਿਤਾ। ਮੁੱਖ ਮੰਤਰੀ ਨੇ ਕਹਾ ਕ ਿਉਨ•ਾਂ ਦੀ ਸਰਕਾਰ ਨੇ ਸਨਅਤ ਨਾਲ ਜੁਡ਼ੇ ਹਰੇਕ ਵਰਗ ਨਾਲ ਲੰਬੀ-ਚੌਡ਼ੀ ਵਚਾਰ-ਚਰਚਾ ਬਾਅਦ ਨਵੇਂ ਤੇ ਮੌਜੂਦਾ ਉਦਯੋਗਕਿ ਯੂਨਟਾਂ ਨੂੰ ਆਕਰਸ਼ਤਿ ਰਆਿਇਤਾਂ ਦੀ ਪੇਸ਼ਕਸ਼ ਕਰਦੀ ਪ੍ਰਗਤੀਸ਼ੀਲ ਉਦਯੋਗਕਿ ਤੇ ਵਪਾਰਕ ਵਕਾਸ ਨੀਤੀ ਤਆ੍ਰਿਰ ਕੀਤੀ ਤਾਂ ਜੋ ਸੂਬੇ ਵੱਿਚ ਨਵੇਂ ਉਦਯੋਗਕਿ ਨਵੇਸ਼ ਨੂੰ ਖੱਿਚਆਿ ਜਾ ਸਕੇ।
ਮੁੱਖ ਮੰਤਰੀ ਨੇ ਨਵੀਂ ਉਦਯੋਗਕਿ ਨੀਤੀ ਲਈ ਸੂਬਆਿਂ ਨਾਲ ਸਲਾਹ ਮਸ਼ਵਰਾ ਸ਼ੁਰੂ ਕਰਨ ਦੇ ਕਦਮ ਲਈ ਸ੍ਰੀ ਗੋਇਲ ਵਧਾਈ ਦੱਿਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button