InternationalTop News

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੂੰ ਜਾਨੋ ਮਾਰਨ ਦੀਆਂ ਧਮਕੀਆਂ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਾਨੋ ਮਾਰਨ ਦੀ ਧਮਕੀ ਅਤੇ ਉਨਟਾਰੀਓ ਦੇ ਦੋ ਸਕੂਲਾਂ ਉਪਰ ਹਮਲੇ ਦੀ ਸੂਹ ਨੇ ਸੁਰੱਖਿਆ ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿਤੀ। ਜਸਟਿਨ ਟਰੂਡੋ ਨੂੰ ਫਾਹੇ ਟੰਗਣ ਦਾ ਜ਼ਿਕਰ ਕਰਦੀ ਈਮੇਲ 12 ਫ਼ਰਵਰੀ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕੋਲ ਪੁੱਜੀ ਜਦਕਿ ਸਕੂਲਾਂ ਉਪਰ ਹਮਲੇ ਦੀ ਧਮਕੀ 14 ਫ਼ਰਵਰੀ ਨੂੰ ਸਾਹਮਣੇ ਆਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button