Breaking NewsD5 specialEntertainmentIndiaNewsTop News

ਕੁੰਵਰ ਵਿਜੇ ਪ੍ਰਤਾਪ ਨੇ ਅਰਵਿੰਦਰ ਭੱਟੀ, ਨਰਿੰਦਰਜੀਤ ਸਿੰਘ ਅਤੇ ਦਲਜੀਤ ਅਰੋੜਾ ਸਮੇਤ ਇਨ੍ਹਾਂ TV ਅਦਾਕਾਰਾਂ ਨੂੰ Join ਕਰਵਾਈ ‘ਆਪ’

ਨਵੀਂ ਦਿੱਲੀ : ਬੇਅਦਬੀ ਮਾਮਲੇ ‘ਚ ਜਾਂਚ ਕਰਨ ਵਾਲੀ ਐੱਸ. ਆਈ. ਟੀ. ਦੇ ਮੁਖੀ ਰਹਿ ਚੁੱਕੇ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ‘ਚ ਬੀਤੇ ਕੁਝ ਦਿਨ ਪਹਿਲਾ ਸ਼ਾਮਲ ਹੋਏ ਹਨ।

🔴LIVE : ਕਿਸਾਨਾਂ ਦਾ ਚੰਡੀਗੜ੍ਹ ਵੱਲ ਕੂਚ ! ਪੁਲਿਸ ਨਾਲ ਹੋਏ ਟਾਕਰੇ

ਉਥੇ ਹੀ ਉਨਾਂ ਨੇ ਹੁਣ ਟੈਲੀਵਿਜ਼ਨ ਅਦਾਕਾਰ ਅਰਵਿੰਦਰ ਭੱਟੀ, ਦਲਜੀਤ ਸਿੰਘ ਅਰੋੜਾ, ਨਰਿੰਦਰਜੀਤ ਸਿੰਘ, ਨਿਰਮਲ ਸਿੰਘ ਥੇਕੇਦਾਰ, ਅਸ਼ੋਕ ਸਲਵਾਨ, ਕ੍ਰਿਪਾਲ ਸਿੰਘ, ਗੁਰਦੀਪ ਸਿੰਘ ਬਾਜਵਾ, ਉਮਿੰਦਰ ਸਿੰਘ ਰੰਧਾਵਾ, ਰਿਤੁ ਰਾਜ, ਕਰਮਜੀਤ ਸਿੰਘ ਆਦਿ ਬੀਤੇ ਦਿਨ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ‘ਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਵਧਾਈ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button