ਕੀ ਨਵੇਂ ਖੇਤੀ ਕਾਨੂੰਨ ਆਉਣਗੇ, Narendra Singh Tomar ਨੇ ਕੀਤਾ ਵੱਡਾ ਐਲਾਨ
ਨਵੀਂ ਦਿੱਲੀ: ਕੇਂਦਰੀ ਖੇਤੀ ਮੰਤਰੀ Narendra Singh Tomar ਨੇ 5 ਸੂਬਿਆਂ ਦੀਆਂ ਚੋਣਾਂ ਮਗਰੋਂ ਨਵੇਂ ਖੇਤੀ ਕਾਨੂੰਨ ਬਿੱਲ ਲਿਆਉਣ ਨੂੰ ਲੈ ਕੇ ਪੁੱਛੇ ਗਏ ਸਵਾਲ ‘ਤੇ ਜਵਾਬ ਦਿੱਤਾ। Narendra Singh Tomar ਨੇ ਮੀਡੀਆ ਨੂੰ ਜਵਾਬ ਦਿੰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਨੇ ਕਿਸਾਨਾਂ ਲਈ ਬਹੁਤ ਵਧੀਆ ਖੇਤੀ ਕਾਨੂੰਨ ਬਣਾਏ ਸਨ ਪਰ ਕਈ ਕਾਰਨਾਂ ਕਰਕੇ ਸਾਨੂੰ ਖੇਤੀ ਕਾਨੂੰਨ ਵਾਪਸ ਲੈਣੇ ਪਏ।
ਕਿਸਾਨੀ ਤੋਂ ਬਾਅਦ ਸ਼ੁਰੂ ਹੋਇਆ ਵੱਡਾ ਅੰਦੋਲਨ ! ਉੱਠੀ ਨਵੀਂ ਮੰਗ, ਸਰਕਾਰਾਂ ਨੂੰ ਪਈ ਬਿਪਤਾ D5 Channel Punjabi
ਇਸ ਤੋਂ ਇਲਾਵਾ Tomar ਨੇ ਇਹ ਵੀ ਕਿਹਾ ਕਿ Narendra Modi ਦੀ ਪ੍ਰਧਾਨਗੀ ਵਾਲੀ ਭਾਰਤ ਸਰਕਾਰ ਕਿਸਾਨਾਂ ਦੀ ਭਲਾਈ ਲਈ ਖੜ੍ਹੀ ਹੈ ਅਤੇ ਉਨ੍ਹਾਂ ਦੇ ਹੱਕਾਂ ਲਈ ਲਗਾਤਾਰ ਜ਼ੋਰਾਂ-ਸ਼ੋਰਾਂ ‘ਤੇ ਕੰਮ ਕਰ ਰਹੀ ਹੈ। ਨਵੇਂ ਖੇਤੀ ਕਾਨੂੰਨ ਲਿਆਉਣ ਸੰਬੰਧੀ ਪੁੱਛੇ ਸਵਾਲ ‘ਤੇ Tomar ਨੇ ਕਿਹਾ ਕਿ, ‘ਇਹ ਗੱਲ ਬਿਲਕੁੱਲ ਝੂਠ ਅਤੇ ਅਫਵਾਹ ਹੈ ਕਿ ਅਸੀਂ ਨਵੇਂ ਖੇਤੀ ਕਾਨੂੰਨ ਲੈ ਕੇ ਆਵਾਂਗੇ’ ਅਸੀਂ ਅਜਿਹਾ ਕੁੱਝ ਵੀ ਨਹੀਂ ਕਿਹਾ ਅਤੇ ਨਾ ਹੀ ਸਾਡਾ ਕੋਈ ਨਵੇਂ ਕਾਨੂੰਨ ਲਿਆਉਣ ਨੂੰ ਲੈ ਕੇ ਵਿਚਾਰ ਹੈ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.