Breaking NewsD5 specialIndiaNewsSportsTop News

ਕੀਰੋਨ ਪੋਲਾਰਡ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ

ਮੁੰਬਈ: ਵੈਸਟਇੰਡੀਜ਼ ਦੇ ਆਲਰਾਊਂਡਰ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਕੀਰੋਨ ਪੋਲਾਰਡ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ।

Chandigarh News : Sector 36 ‘ਚ ਮਸਟੰਡੇ ਆਸ਼ਕਾਂ ਨੇ ਛੇੜੀਆਂ College ਦੀਆਂ ਕੁੜੀਆਂ! ਕੀਤੀ ਨੋਟਾਂ ਦੀ ਬਰਸਾਤ

ਪੋਸਟ ਵਿੱਚ ਕੀਰੋਨ ਪੋਲਾਰਡ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਅਤੇ ਕਿਹਾ ਕਿ ਕਾਫੀ ਸੋਚ- ਸਮਝ ਤੋਂ ਬਾਅਦ ਮੈਂ ਅੱਜ ਇਹ ਫ਼ੈਸਲਾ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button