ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਸ਼ੁਰੂ ਹੋਏਗਾ Back Channel Talk, ਪੰਜਾਬ ਦੀਆਂ 32 ਯੂਨੀਅਨਾਂ ਸ਼ਾਮਲ
ਚੰਡੀਗੜ੍ਹ: ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਇਸੇ ਕੜੀ ਵਿੱਚ ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਬੈਕ ਚੈਨਲ ਚਰਚਾ ਸ਼ੁਰੂ ਹੋਣ ਜਾ ਰਹੀ ਹੈ।ਇਸ ਵਿੱਚ ਸੰਯੂਕਤ ਕਿਸਾਨ ਮੋਰਚੇ ਦੀਆਂ 40 ਵਿੱਚੋਂ ਪੰਜਾਬ ਦੀਆਂ 32 ਯੂਨੀਅਨਾਂ ਸ਼ਾਮਲ ਹਨ।
ਕੇਜਰੀਵਾਲ ਦਾ ਨਵਾਂ ਧਮਾਕਾ, ਇਕੱਠੇ ਕਰਲੇ ਸਾਰੇ ਕਿਸਾਨ, ਦੇਖੋ ਕਿਸਾਨਾਂ ਨਾਲ ਸਿੱਧਾ ਲਾਈਵ
ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਸਮੁੱਚੇ ਅੰਦੋਲਨ ਦਾ ਸਿਹਰਾ ਕਿਸਾਨ ਯੂਨੀਅਨ ਆਪਣੇ ਸਿਰ ਲੈਣਾ ਚਾਹੁੰਦੀ ਹੈ।ਅੰਦੋਲਨ ਦੀ ਵੱਡੀ ਹਮਾਇਤ ਵਾਲੀਆਂ ਯੂਨੀਅਨਾਂ ਵੀ ਚਾਹੁੰਦੀਆਂ ਹਨ ਕਿ ਅੰਦੋਲਨ ਜਲਦੀ ਖਤਮ ਹੋ ਜਾਵੇ।ਪਰ ਇੱਕ ਸਾਲ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਬੈਠੀ ਕਿਸਾਨ ਯੂਨੀਅਨ ਕੋਲ ਹੁਣ ਸਾਧਨ ਨਹੀਂ ਰਹੇ ਅਤੇ ਨਾ ਹੀ ਸਮਰਥਕਾਂ ਨੂੰ ਪ੍ਰੇਰਿਤ ਕਰਨ ਦਾ ਕੋਈ ਤਰੀਕਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.