Breaking NewsD5 specialIndiaNewsPoliticsPunjab

ਕਿਸਾਨਾਂ ਨੇ ਸਰਕਾਰੀ ਖਾਣਾ ਖਾਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ : ਵਿਗਿਆਨ ਭਵਨ ‘ਚ ਕਿਸਾਨਾਂ ਅਤੇ ਮੰਤਰੀਆਂ ਦੇ ਵਿੱਚ ਚੱਲ ਰਹੀ ਬੈਠਕ ਅਜੇ ਤੱਕ ਤਾਂ ਕਿਸੇ ਨਤੀਜੇ ਤੱਕ ਨਹੀਂ ਪਹੁੰਚੀ ਪਰ ਉੱਥੇ ਦਾ ਮਾਹੌਲ ਦੇਖਕੇ ਗੱਲ ਬਣਦੀ ਨਹੀਂ ਦਿੱਖ ਰਹੀ। ਦਰਅਸਲ ਕਿਸਾਨਾਂ ਨੂੰ ਮੰਤਰੀਆਂ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਹਨ।

BREAKING : ਚਲਦੀ ਮੀਟਿੰਗ ‘ਚੋਂ ਬਾਹਰ ਆਇਆ ਕਿਸਾਨ, ਕੇਦਰ ਸਰਕਾਰ ‘ਤੇ ਭਾਰੂ ਪਾਏ ਕਿਸਾਨ, ਕਰਤਾ ਵੱਡਾ ਐਲਾਨ

ਇੰਨਾ ਹੀ ਨਹੀਂ ਦੁਪਹਿਰ ਦੇ ਖਾਣੇ ਲਈ ਜੋ ਇੰਟਰਵਲ ਲਿਆ ਗਿਆ ਉਸ ‘ਚ ਕਿਸਾਨਾਂ ਨੇ ਸਰਕਾਰੀ ਚਾਹ ਅਤੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਕਿਸਾਨਾਂ ਨੇ ਆਪਣੇ ਨਾਲ ਲਿਆਂਦਾ ਹੋਇਆ ਖਾਣਾ ਹੀ ਜ਼ਮੀਨ ‘ਤੇ ਬੈਠਕੇ ਖਾਧਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button