Breaking NewsD5 specialNewsPunjabTop News

ਕਿਵੇਂ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਭਗਵੰਤ ਮਾਨ ?

ਪਟਿਆਲਾ :  2022 ਦੇ ਵਿਧਾਨ ਸਭਾ ਚੋਣ ਨਤੀਜਿਆਂ ‘ਚ ਆਮ ਆਦਮੀ ਪਾਰਟੀ ਦੀ ਹੂੰਝਾਫੇਰ ਜਿੱਤ ਵਿਚ ਪਹਿਲੀ ਵਾਰ ਵਿਧਾਇਕ ਬਣੇ ਉਮੀਦਵਾਰਾਂ ਦੀ ਸੰਖਿਆ ਬਹੁਤ ਵੱਡੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਪਹਿਲੀ ਬਾਰ 117 ਵਿਧਾਇਕਾਂ ਵਿਚੋਂ 90 ਵਿਧਾਇਕ ਨਵੇਂ ਹਨ ਅਤੇ 80 ਵਿਧਾਇਕ ਆਮ ਆਦਮੀ ਪਾਰਟੀ ਦੇ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਹਨ।

ਕਾਲਜ ਨੇ ਕੀਤਾ ਵਿਦਿਆਰਥੀਆਂ ਨਾਲ ਧੋਖਾ, ਦਿੱਤੀ ਨਕਲੀ ਡਿਗਰੀ! ਗੁੱਸੇ ‘ਚ ਆਏ ਵਿਦਿਆਰਥੀ, ਰੋਡ ’ਤੇ ਸੁੱਟੇ ਦਰਖ਼ਤ!

ਇਕ ਗੱਲ ਦੱਸਣੀ ਬਣਦੀ ਹੈ ਕਿ ਪੰਜਾਬ ਦੇ 16ਵੇਂ ਮੁੱਖ ਮੰਤਰੀ ਅਹੁਦੇ ਵਜੋਂ ਸਹੁੰ ਚੁੱਕਣ ਵਾਲੇ ਭਗਵੰਤ ਮਾਨ ਵੀ ਅਜਿਹੇ ਵਿਧਾਇਕ ਹਨ ਜੋ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਹਨ ਕਿਉਂਕਿ ਭਗਵੰਤ ਮਾਨ ਸੰਗਰੂਰ ਸੰਸਦੀ ਖੇਤਰ ਤੋੋਂ 2 ਬਾਰ ਬਤੌਰ ਸਾਂਸਦ ਰਹੇ ਸਨ। ਭਗਵੰਤ ਮਾਨ ਹੁਣ ਤੱਕ ਸਿਰਫ਼ ਸੰਗਰੂਰ ਦੇ ਲੋਕਾਂ ਦੀ ਹੀ ਆਵਾਜ਼ ਲੋਕ ਸਭਾ ‘ਚ ਚੱਕ ਰਹੇ ਸਨ ਪਰ ਹੁਣ ਭਗਵੰਤ ਮਾਨ ਸੀਐਮ ਬਣਨ ਤੋਂ ਸਮੁੱਚੇ ਪੰਜਾਬ ਦੀ ਆਵਾਜ਼ ਅਤੇ ਸਮੱਸਿਅਵਾਂ ਨੂੰ ਪੂਰਾ ਕਰਨ ਦੀ ਲੋਕਾਂ ਵੱਲੋਂ ਉਮੀਂਦ ਜਤਾਈ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button