Breaking NewsD5 specialNewsPunjabTop News

ਕਾਂਗਰਸ ਦੇ ਸਾਬਕਾ ਮੰਤਰੀ Ashwani Sekhri ਕਰ ਸਕਦੇ ਹਨ ਅਕਾਲੀ ਦਲ ਜੁਆਇਨ : ਸੂਤਰ

ਬਟਾਲਾ : ਬਟਾਲਾ ਦੀ ਰਾਜਨੀਤੀ ‘ਚ ਅਕਸਰ ਚਰਚਾ ਦਾ ਵਿਸ਼ਾ ਬਣੇ ਰਹੇ ਸਾਬਕਾ ਵਿਧਾਇਕ ਅਤੇ ਰਾਜ ਮੰਤਰੀ ਅਸ਼ਵਨੀ ਸੇਖੜੀ ਅੱਜਕੱਲ੍ਹ ਫਿਰ ਸੁਰਖੀਆਂ ‘ਚ ਹਨ। ਬੀਤੇ ਦਿਨੀਂ ਹੀ ਉਨ੍ਹਾਂ ਦੀ ਹੀ ਪਾਰਟੀ ਦੇ ਹੀ ਇੱਕ ਨੇਤਾ ਨੇ ਉਨ੍ਹਾਂ ‘ਤੇ ਪਾਰਟੀ ਛੱਡ ਦੂਜੇ ਦਲ ‘ਚ ਜਾਣ ਦੇ ਕਿਆਸਾ ਦਾ ਖੁਲਾਸਾ ਕੀਤਾ ਸੀ। ਜਿਸਨੂੰ ਲੈ ਕੇ ਅਸ਼ਵਨੀ ਸੇਖੜੀ ਨੇ ਪਹਿਲਾਂ ਤਾਂ ਮਨ੍ਹਾ ਕੀਤਾ ਸੀ ਪਰ ਹੁਣ ਤਾਜ਼ਾ ਜਾਣਕਾਰੀ ਜੋ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਆ ਰਹੀ ਹੈ।

🔴LIVE :ਖੇਤੀ ਮੰਤਰੀ ਤੋਮਰ ਦਾ ਬਿਆਨ!ਭੜਕੇ ਕਿਸਾਨ! ਕੀਤਾ ਵੱਡਾ ਐਲਾਨ!ਹੁਣ ਦਿੱਲੀ ‘ਚ ਐਂਟਰ ਹੋਣਗੇ ਲੱਖਾਂ ਟਰੈਕਟਰ !

ਉਸ ਤੋਂ ਜੋ ਕਿਆਸ ਨਿਕਲ ਕੇ ਸਾਹਮਣੇ ਆ ਰਹੇ ਹਨ ਕਿ ਸਾਬਕਾ ਵਿਧਾਇਕ ਅਤੇ ਰਾਜ ਮੰਤਰੀ ਅਸ਼ਵਨੀ ਸੇਖੜੀ 28 ਜੂਨ ਸੋਮਵਾਰ ਨੂੰ ਅਕਾਲੀ ਦਲ ‘ਚ ਸ਼ਾਮਲ ਹੋਣਗੇ। ਬਟਾਲਾ ਤੋਂ ਅਸ਼ਵਨੀ ਸੇਖੜੀ ਆਪਣੇ ਸਮਰਥਕਾਂ ਸਮੇਤ ਸਵੇਰੇ ਆਪਣੀ ਬਟਾਲਾ ਰਿਹਾਇਸ਼ ਤੋਂ 20 ਗੱਡੀਆਂ ਦਾ ਕਾਫਲਾ ਲੈ ਕੇ ਚੰਡੀਗੜ੍ਹ ਰਵਾਨਾ ਹੋਣਗੇ।

🔴LIVE| Gurbani ਗਿਆਨ, Giani Sahib Singh Ji Shahbad Markanda ਵਾਲੇ | D5 Channel Punjabi Ep-2

ਅਕਾਲੀ ਦਲ ‘ਚ ਸ਼ਾਮਲ ਕਰਵਾਉਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਬਿਕਰਮ ਮਜੀਠੀਆ ਤੋਂ ਇਲਾਵਾ ਬੀਬੀ ਜਗੀਰ ਕੌਰ ਅਤੇ ਹੋਰ ਅਕਾਲੀ ਲੀਡਰਸ਼ਿਪ ਮੌਜੂਦ ਰਹੇਗੀ। ਉਥੇ ਹੀ ਸੋਖ ਵਿਲਾ ਚੰਡੀਗੜ੍ਹ ਵਿਖੇ ਦੁਪਹਿਰ ਦਾ ਆਗੂਆਂ ਦਾ ਦੁਪਹਿਰ ਦਾ ਖਾਣਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button