PunjabTop News

ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ 13 ਲੋਕਾਂ ਖਿਲਾਫ਼ FIR ਦਰਜ

ਜਲੰਧਰ : ਜਲੰਧਰ ਜ਼ਿਮਨੀ ਚੋਣਾਂ ਦੌਰਾਨ ਸ਼ਾਹਕੋਟ ਵਿਖੇ ਉਸ ਸਮੇਂ ਹੰਗਾਂਮਾ ਹੋ ਗਿਆ ਜਦੋਂ ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਚੋਣ ਜਾਬਤਾ ਦਾ ਉਲਘਣ ਕਰਦੇ ਹੋਏ ਸ਼ਾਹਕੋਟ ਵਿਚ ਘੁਮਦੇ ਦਿਖੇ। ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਗੱਡੀ ਨੂੰ ਰੋਕਿਆ ‘ਤੇ ਜ਼ਬਰਦੱਸਤ ਹੰਗਾਂਮਾ ਕੀਤਾ । ਹਲਾਂਕਿ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਇਸਦੀ ਸ਼ਿਕਾਇਤ ਚੋਣ ਕਮਿਸ਼ਨਰ ਨੂੰ ਵੀ ਕੀਤੀ।

ਮੁੜ ਅਕਾਲੀ ਦਲ ਨਾਲ ਬੀਜੇਪੀ ਦਾ ਗਠਜੋੜ ਮਨਪ੍ਰੀਤ ਬਾਦਲ ਬਣਿਆ ਵਿਚੋਲਾ! ਮੋਦੀ ਲਾ ਗਿਆ ਪੰਜਾਬ ’ਚ ਸਕੀਮ!

ਉਥੇ ਹੀ ਹੁਣ ਤੂਜੇ ਪਾਸੇ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਵਿਧਾਇਕ ਲਾਡੀ ਸਮੇਤ 13 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਉਤੇ ਧਾਰਾ 341, 186, 353, 148 ਤਹਿਤ ਕੇਸ ਦਰਜ ਕੀਤਾ ਗਿਆ ਹੈ। ਵੋਟਿੰਗ ਵਾਲੇ ਦਿਨ (10/5/2023) ਰਾਤ 8 ਵਜੇ FIR ਦਰਜ ਕੀਤੀ ਗਈ ਸੀ। ਇਹ ਕੇਸ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਡਰਾਈਵਰ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button