ਕਾਂਗਰਸੀ ਲੀਡਰ ਨੇ ਖੁਸ਼ ਕਰਤੇ ਕਿਸਾਨ! ਬਾਦਲਾਂ ਤੇ ਝਾੜੂ ਵਾਲਿਆਂ ਨੂੰ ਪਾਈ ਬਿਪਤਾ !
ਪਠਾਨਕੋਟ : ਪਠਾਨਕੋਟ ਵਿਖੇ ਪਹੁੰਚੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕੇਂਦਰ ਵੱਲ੍ਹੋਂ ਪ੍ਰਦੂਸ਼ਣ ਰੋਕਣ ਲਈ ਬਣਾਏ ਗਏ ਨਵੇਂ ਕਮਿਸ਼ਨ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਮੋਦੀ ਨੇ ਭੇਜੀ ਪੰਜਾਬ ਮਾਲ ਗੱਡੀ !ਕਹਿੰਦਾ ਹੁਣ ਪਟੜੀਆਂ ‘ਤੇ ਬੈਠਕੇ ਦਿਖਾਓ ? ਕਿਸਾਨਾਂ ਨੂੰ ਪਾਈਆਂ ਭਾਜੜਾ !
ਸਿੰਗਲਾ ਨੇ ਮੀਡੀਆ ਨਾਲ ਗੱਲ ਕਰਦਿਆ ਆਖਿਆ ਕਿ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਨਵਾਂ ਕਮਿਸ਼ਨ ਬਣਾਕੇ ਇੱਕ ਵਾਰ ਫਿਰ ਪੰਜਾਬ ਦੇ ਕਿਸਾਨਾਂ ਨੂੰ ਸੱਟ ਪਹੁੰਚਾਈ ਹੈ ਕਿਉਂਕਿ ਦਿੱਲੀ ਵਿੱਚ ਪਰਾਲੀ ਤੋਂ ਸਿਰਫ 18 ਫੀਸਦੀ ਹੀ ਪ੍ਰਦੂਸ਼ਣ ਹੁੰਦੇ ਜਦੋ ਕਿ ਬਾਕੀ ਦਾ ਸਾਰਾ ਪ੍ਰਦੂਸ਼ਣ ਦਿੱਲੀ ਖੁਦ ਪੈਦਾ ਕਰਦੀ ਹੈ। ਅਜਿਹੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨਾਂ ਉਪਰ ਵੀ ਸਿੰਗਲਾ ਨੇ ਸਵਾਲ ਖੜੇ ਕੀਤੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.