Breaking NewsD5 specialEntertainmentNewsSports

ਕਵਿਜ਼ ਗੇਮ ‘ਚ ਅਨੁਸ਼ਕਾ ਦੇ ਇਨ੍ਹਾਂ ਸਵਾਲਾਂ ‘ਤੇ ਕਲੀਨ ਬੋਲਡ ਹੋਏ ਵਿਰਾਟ

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਭਾਰਤ ਦੇ ਸਭ ਤੋਂ ਚਰਚਿਤ ਕਪਲਸ ਵਿੱਚੋਂ ਇੱਕ ਹਨ। ਹੋਣ ਵੀ ਕਿਉਂ ਨਾ ਇੱਕ ਪਾਸੇ ਵਿਰਾਟ ਆਪਣੀ ਖੇਡ ਨਾਲ ਹਰ ਕਿਸੇ ਨੂੰ ਆਪਣਾ ਮੁਰੀਦ ਬਣਾ ਲੈਂਦੇ ਹੈ ਤਾਂ ਉਥੇ ਹੀ ਅਨੁਸ਼ਕਾ ਦੀ ਐਕਟਿੰਗ ਵੀ ਕਮਾਲ ਹੈ। ਵਿਰੂਸ਼ਕਾ ਦੀ ਇਸ ਜੋੜੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਦੋਵੇਂ ਇੱਕ – ਦੂਜੇ ਨਾਲ ਮਜ਼ੇਦਾਰ ਸਵਾਲ – ਜਵਾਬ ਕਰਦੇ ਨਜ਼ਰ ਆ ਰਹੇ ਹਨ।

🔴 LIVE 🔴ਸਿੱਧੂ ਦੀ ਬੀਜੇਪੀ ਨਾਲ ਯਾਰੀ ਪਾਉਣ ਦੀ ਤਿਆਰੀ! ਮੋਦੀ ਨੂੰ ਚਿੱਠੀ ਲਿਖ ਕਹੀ ਵੱਡੀ ਗੱਲ!

ਇਸ ਕਵਿਜ਼ ‘ਚ ਦੋਵੇਂ ਇਕ-ਦੂਜੇ ਨੂੰ ਸਵਾਲ ਕਰਦੇ ਹਨ ਤੇ ਅਨੁਸ਼ਕਾ ਵਲੋਂ ਤਕਰੀਬਨ ਹਰ ਸਵਾਲ ਦਾ ਜਵਾਬ ਸਹੀ ਆ ਰਿਹਾ ਹੈ। ਕਵਿਜ਼ ਦੇ ਨਾਲ ਦੋਹਾਂ ਨੇ ਰੈਪਿਡ ਫਾਇਰ ਰਾਉਂਡ ਵੀ ਖੇਡਿਆ, ਇਨ੍ਹਾਂ ਦੋਹਾਂ ਦੀ ਇਹ ਵੀਡੀਓ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ ਤੇ ਫੈਨਜ਼ ਇਸ ਨੂੰ ਸ਼ੇਅਰ ਵੀ ਕਰ ਰਹੇ ਹਨ। ਇਸ ਤੋਂ ਪਹਿਲਾ ਵਿਰਾਟ ਕੋਹਲੀ ਨੇ ਇੰਡੀਅਨ ਫੁੱਟਬਾਲ ਟੀਮ ਕਪਤਾਨ ਸੁਨੀਲ ਛੇਤਰੀ ਦੇ ਨਾਲ ਲਾਈਵ ਚੈਟ ਸੈਸ਼ਨ ਕੀਤਾ ਸੀ। ਸ਼ੋਅ ਦੇ ਸਮੇਂ ਦੋਹਾਂ ਨੇ ਬਹੁਤ ਮਜ਼ੇਦਾਰ ਗੱਲਾਂ ਸਾਂਝੀਆਂ ਕੀਤੀਆਂ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button