NewsBreaking NewsD5 specialIndiaPunjab

ਕਰੋਨਾ ਵਾਇਰਸ : ਹੁਣ ਤੱਕ ਦੀ ਸਕਰੀਨਿੰਗ ਅਤੇ ਪ੍ਰਬੰਧਨ ਸਥਿਤੀ 

ਚੰਡੀਗੜ੍ਹ : ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ 117
ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 1
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 112
ਰਿਪੋਰਟ ਦੀ ਉਡੀਕ ਹੈ 4
ਅੱਜ ਤੱਕ ਜਿਨ੍ਹਾਂ ਵਿਚ ਲੱਛਣ ਪਾਏ ਗਏ 08
17 ਮਾਰਚ ਤੱਕ ਨਿਗਰਾਨੀ ਅਧੀਨ ਮਰੀਜ਼ਾਂ ਦੀ ਗਿਣਤੀ 1306
ਹਸਪਤਾਲ ਵਿੱਚ ਨਿਗਰਾਨੀ ਅਧੀਨ 08
ਘਰ ਵਿੱਚ ਨਿਗਰਾਨੀ ਅਧੀਨ 1298

ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਕੈਦੀਆਂ ਲਈ ਖ਼ੁਸ਼ਖ਼ਬਰੀ | Prisoners in Punjab Jail’s

ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦਾ ਸਿਰਫ਼ ਇੱਕ ਪੁਸ਼ਟੀ ਕੀਤਾ ਮਾਮਲਾ ਸਾਹਮਣੇ ਆਇਆ ਹੈ। ਉਕਤ ਵਿਅਕਤੀ ਨੇ ਇਟਲੀ ਦੀ ਯਾਤਰਾ ਕੀਤੀ ਸੀ। ਜਿਸਦੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਾਂਚ ਕੀਤੀ ਗਈ। ਜਿਸ ਉਪਰੰਤ ਉਸਨੂੰ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਸ਼ੱਕੀ ਪੰਜਾਬੀ ਹਸਪਤਾਲ ‘ਚੋਂ ਭੱਜਿਆ ਤੇ ਪੁਲਿਸ ਨੇ ਕਰਤਾ ਆਹ ਕੰਮ | Big News

ਹਵਾਈ ਅੱਡੇ ਅਤੇ ਸਰਹੱਦੀ ਚੈੱਕ ਪੋਸਟ ਸਕ੍ਰੀਨਿੰਗ
1 : ਅੰਮ੍ਰਿਤਸਰ, ਹਵਾਈ ਅੱਡਾ 625707
2 : ਅੰਤਰਰਾਸ਼ਟਰੀ ਹਵਾਈ ਅੱਡਾ, ਮੋਹਾਲੀ 7048 ਕੋਈ ਨਹੀਂ
3 : ਵਾਘਾ/ਅਟਾਰੀ ਚੈਕ ਪੋਸਟ 75741
4 : ਗੁਰਦਾਸਪੁਰ, ਡੇਰਾ ਬਾਬਾ ਨਾਨਕ ਚੈਕ ਪੋਸਟ 18188 ਕੋਈ ਨਹੀਂ
5 : ਜਾਂਚ ਕੀਤੇ ਯਾਤਰੀਆਂ ਦੀ ਕੁਲ ਗਿਣਤੀ 953808

ਹਿੰਦੂ ਲੀਡਰ ਤੇ ਮਾਨ ਦਲ ਦੇ ਸਿੱਖ ਆਗੂ ‘ਚ ਹੋਈ ਲੜਾਈ, ਅਵਾਰਾ ਗਾਵਾਂ ਤੁਹਾਡੀਆਂ ਮਾਵਾਂ ਸੰਭਾਲੋ | Awara Pashu

ਸਿਹਤ ਵਿਭਾਗ, ਪੰਜਾਬ ਵਲੋਂ ਚੁੱਕੇ ਕਦਮ
• ਰੋਕਥਾਮ ਤੇ ਪ੍ਰਬੰਧਨ ਲਈ ਸਾਰੇ ਜ਼ਿਲ੍ਹਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ।
• ਅੰਤਰਰਾਸ਼ਟਰੀ ਹਵਾਈ ਅੱਡਿਆਂ(ਅੰਮ੍ਰਿਤਸਰ,ਮੋਹਾਲੀ) ਅਤੇ ਸਰਹੱਦੀ ਚੈਕ ਪੋਸਟਾਂ (ਵਾਘਾ,ਅਟਾਰੀ, ਡੇਰਾ ਬਾਬਾ ਨਾਨਕ, ਗੁਰਦਾਸਪੁਰ) ਤੇ ਸਕ੍ਰੀਨਿੰਗ ਸ਼ੁਰੂ।
• ਹਵਾਈ ਅੱਡਿਆਂ ‘ਤੇ ਸਕ੍ਰੀਨਿੰਗ ਕਰਨ ਲਈ ਥਰਮਲ ਸੈਂਸਰ ਅਤੇ ਨਾਨ-ਕੰਟੈਕਟ ਥਰਮੋਮੀਟਰ ਉਪਲਬਧ।
• ਅੰਮ੍ਰਿਤਸਰ ਤੇ ਮੋਹਾਲੀ ਵਿਖੇ 500-500 ਬੈਡਾਂ ਦੇ ਇਕੱਲਵਾਸ ਦੀ ਸਹੂਲਤ ਵਾਲੇ ਕੇਂਦਰ ਦੀ ਸ਼ਨਾਖਤ।
• ਹੁਣ ਤੱਕ ਅੰਮ੍ਰਿਤਸਰ ਵਿਖੇ 40 ਯਾਤਰੀਆਂ ਨੂੰ ਇਕੱਲਵਾਸ ਅਧੀਨ ਰੱਖਿਆ ਗਿਆ
• ਕੈਟ –ਬੀ-7 ਅਤੇ ਕੈਟ – ਸੀ-33=40
• ਆਈਸੋਲੇਸ਼ਨ ਵਾਰਡਾਂ ਵਿਚ 1077 ਬੈਡ ਅਤੇ 28 ਵੈਂਟੀਲੇਟਰਾਂ ਦੀ ਵਿਵਸਥਾ
• ਜ਼ਿਲ੍ਹਾ ਅਤੇ ਸੂਬਾ ਪੱਧਰ ‘ਤੇ ਕੰਟਰੋਲ ਰੂਮ ਸਰਗਰਮ।
• ਕੇਂਦਰ ਹੈਲਪਲਾਈਨ ਨੰਬਰ 104 ਜਾਰੀ
• ਸਾਰੀਆਂ ਥਾਵਾਂ ‘ਤੇ ਲੋੜੀਂਦੇ ਲਾਜਿਸਟਿਕ ਉਪਲਬਧ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button