SportsTop News

ਕਰੁਣਾ ਜੈਨ ਨੇ ਕ੍ਰਿਕੇਟ ਨੂੰ ਕਿਹਾ ਅਲਵਿਦਾ

ਬੈਂਗਲੁਰੂ : ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਸਾਬਕਾ ਵਿਕਟਕੀਪਰ ਕਰੁਣਾ ਜੈਨ ਨੇ ਖੇਡ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਕਰੁਣਾ ਨੇ ਕਿਹਾ ਕਿ ਕਾਫੀ ਖ਼ੁਸ਼ਨੁਮਾ ਤੇ ਸੰਤੁਸ਼ਟ ਅਹਿਸਾਸ ਦੇ ਨਾਲ ਮੈਂ ਕ੍ਰਿਕੇਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੀ ਹਾਂ ਤੇ ਖੇਡ ਨੂੰ ਵਾਪਸ ਕੁਝ ਯੋਗਦਾਨ ਦੇਣ ਨੂੰ ਲੈ ਕੇ ਉਤਸ਼ਾਹਤ ਹਾਂ।

Vicky Middukhera Case Update : Vicky Middukhera Murder ‘ਚ ਵੱਡੀ ਅਪਡੇਟ | D5 Channel Punjabi

ਬੈਂਗਲੁਰੂ ਵਿਚ ਜਨਮੀ 36 ਸਾਲ ਦੀ ਕਰੁਣਾ ਨੇ ਪੰਜ ਟੈਸਟ ਮੈਚਾਂ ਵਿਚ 195 ਦੌੜਾਂ ਬਣਾਈਆਂ ਜਦਕਿ ਇਸ ਦੌਰਾਨ 40 ਦੌੜਾਂ ਉਨ੍ਹਾਂ ਦਾ ਸਰਬੋਤਮ ਸਕੋਰ ਰਿਹਾ।ਉਨ੍ਹਾਂ ਨੇ ਨਵੰਬਰ 2005 ਵਿਚ ਦਿੱਲੀ ਵਿਚ ਇੰਗਲੈਂਡ ਖ਼ਿਲਾਫ਼ ਟੈਸਟ ਵਿਚ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਪਣਾ ਆਖ਼ਰੀ ਟੈਸਟ ਅਗਸਤ 2014 ਵਿਚ ਇੰਗਲੈਂਡ ਖ਼ਿਲਾਫ਼ ਖੇਡਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button