Breaking NewsD5 specialIndiaNewsPunjab

ਕਰਫਿਊ ‘ਚ ਕੁੱਟਣ ਵਾਲੇ ਆਹ ਪੁਲਿਸ ਅਫ਼ਸਰ ਨੂੰ ਸੁਣਨ, ਇਹਨੂੰ ਕਹਿੰਦੇ ਨੇ ਅਫ਼ਸਰ, ਸਾਰੇ ਮਾੜੇ ਨਹੀਂ ਹੁੰਦੇ

ਪਟਿਆਲਾ : ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦਿਆਂ ਦੇਸ਼ ਭਰ ‘ਚ ਕਰਫਿਊ ਲੱਗਿਆ ਹੋਇਆ ਹੈ ਤੇ ਪੁਲਿਸ ਦੇ ਤਸ਼ੱਦਦ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ। ਜਿਸ ਕਾਰਨ ਲੋਕਾਂ ਦੇ ਵਿੱਚ ਪੁਲਿਸ ਦੀ ਸਾਖ ਖਰਾਬ ਹੋ ਰਹੀ ਹੈ।

ਕਰਫਿਊ ‘ਚ ਕੁੱਟਣ ਵਾਲੇ ਆਹ ਪੁਲਿਸ ਅਫ਼ਸਰ ਨੂੰ ਸੁਣਨ, ਇਹਨੂੰ ਕਹਿੰਦੇ ਨੇ ਅਫ਼ਸਰ, ਸਾਰੇ ਮਾੜੇ ਨਹੀਂ ਹੁੰਦੇ | Punjab

ਉੱਧਰ ਦੂਜੇ ਪਾਸੇ ਇੱਕ ਪੁਲਿਸ ਅਧਿਕਾਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸੁਨੇਹਾ ਦੇ ਰਿਹਾ ਹੈ। ਇਸ ਵੀਡੀਓ ‘ਚ ਅਧਿਕਾਰੀ ਦਾ ਕਹਿਣਾ ਹੈ ਕਰਫਿਊ ਦੌਰਾਨ ਲੋਕਾਂ ਦੀ ਮਜ਼ਬੂਰੀ ਨੂੰ ਦੇਖਿਆ ਜਾਵੇ ਨਾ ਕੀ ਪੁਲਿਸ ਦਾ ਅਕਸ਼ ਖਰਾਬ ਕੀਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button