ਓਲੰਪਿਕ ਜੇਤੂਆਂ ਲਈ ਅੱਜ ਆਪਣੇ ਹੱਥਾਂ ਨਾਲ ਖਾਣਾ ਬਣਾਉਣਗੇ CM Captain, ਸ਼ਾਮ 7 ਵਜੇ ਹੋਵੇਗੀ Dinner Party

ਚਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਵਾਅਦਾ ਪੂਰਾ ਕਰਦੇ ਹੋਏ ਅੱਜ ਓਲੰਪਿਕ ਤਗਮਾ ਜੇਤੂਆਂ ਲਈ ਖਾਣਾ ਬਣਾਉਣਗੇ। ਮੁੱਖ ਮੰਤਰੀ ਕੈਪਟਨ ਨੇ ਓਲੰਪਿਕ ਤਗਮਾ ਜੇਤੂਆਂ ਨੂੰ ਰਾਤ ਦੇ ਭੋਜਨ ਲਈ ਸੱਦਾ ਦਿੱਤਾ ਹੈ।
🔴LIVE : ਕਿਸਾਨਾਂ ਦਾ ਇਕੱਠ ਦੇਖ ਝੁਕੀ ਖੱਟਰ ਸਰਕਾਰ ! ਰਾਤੋ ਰਾਤ ਕੀਤੇ ਕਈ ਐਲਾਨ!
ਦੱਸ ਦਈਏ ਕਿ ਸੀਐਮ ਪਟਿਆਲੇ ਦੇ ਰਵਾਇਤੀ ਪਕਵਾਨ ਦੇ ਨਾਲ ਹੀ ਪਲਾਓ,ਚਿਕਨ, ਆਲੂ ਅਤੇ ਜਰਦਾ ਚਾਵਲ ਸਾਰੇ ਤਰ੍ਹਾਂ ਦੇ ਰਵਾਇਤੀ ਪਕਵਾਨ ਖੁਦ ਤਿਆਰ ਕਰਨਗੇ ।
From Patiala cuisine to pulao, lamb, chicken, aloo & Zarda rice, CM @capt_amarinder will prepare each of these delicacies himself to keep his promise to Punjab Olympic medal winners (& Neeraj Chopra) at the dinner he’s hosting for them tomorrow!
(file pic) pic.twitter.com/X9iOF16N5m— Raveen Thukral (@RT_MediaAdvPBCM) September 7, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.