Breaking NewsD5 specialIndiaInternationalNewsSportsTop News

Badminton Asia Championships: ਪੀ.ਵੀ. ਸਿੰਧੂ ਨੇ ਕਾਂਸੀ ਦਾ ਤਗ਼ਮਾ ਕੀਤਾ ਆਪਣੇ ਨਾਂਅ

ਨਵੀਂ ਦਿੱਲੀ: ਪੀ.ਵੀ. ਸਿੰਧੂ ਨੇ Asia Championships ਵਿਚ ਕਾਂਸੇ ਦਾ ਮੈਡਲ ਹਾਸਲ ਕੀਤਾ। ਜਾਪਾਨ ਦੀ ਅਕਾਨੇ ਯਾਮਾਗੁਚੀ ਤੋਂ ਪੀ.ਵੀ. ਸਿੰਧੂ ਹਾਰ ਗਈ। ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਵਿੱਚ ਭਾਰਤੀ ਖਿਡਾਰੀ ਨੇ ਕਾਂਸੇ ਦਾ ਤਗਮਾ ਆਪਣੇ ਨਾਂਅ ਕੀਤਾ।

ਜਾਇਦਾਦ ’ਚ ਘਰ ਦੇ ਕਿਸ ਮੈਂਬਰ ਦਾ ਕਿੰਨਾ ਹੈ ਹਿੱਸਾ, ਕੁੜੀਆਂ ਨੂੰ ਕਿਵੇਂ ਮਿਲਦਾ ਹੈ ਪੂਰਾ ਹੱਕ

ਸਰਵਿਸ ਵਿੱਚ ਦੇਰੀ ਹੋਣ ਕਾਰਨਰੈਫਰੀ ਨੇ ਪੀ.ਵੀ. ਸਿੰਧੂ ‘ਤੇ ਇੱਕ ਨੰਬਰ ਦੀ ਪੈਨਲਟੀ ਲਗਾਈ। ਇਸ ਦੌਰਾਨ ਸਿੰਧੂ ਦੀ ਰੈਫਰੀ ਨਾਲ ਬਹਿਸ ਹੋ ਗਈ। ਦੱਸ ਦਈਏ ਕਿ ਸਿੰਧੂ ਦਾ ਇਸ ਟੂਰਨਾਮੈਂਟ ਵਿਚ ਇਹ ਕਾਂਸੀ ਦਾ ਮੈਡਲ ਦੂਜਾ ਮੈਡਲ ਹੈ। ਗਿਮਚਿਓਨ ਗੇੜ ਵਿੱਚ 2014 ਵਿੱਚ ਸਿੰਧੂ ਨੇ ਕਾਂਸੇ ਦਾ ਮੈਡਲ ਹਾਸਲ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button