Breaking NewsD5 specialInternationalNewsTop News

ਓਮੀਕਰੋਨ ਨੂੰ ਲੈ ਕੇ Joe Biden ਦਾ ਬਿਆਨ

ਸੈਕਰਾਮੈਂਟੋ: ਅਮਰੀਕਾ ਦੇ ਰਾਸ਼ਟਰਪਤੀ ਨੇ ਵਾਈਟ ਹਾਊਸ ਵਿੱਚ ਸੰਬੋਧਨ ਕੀਤਾ। Joe Biden ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵਾਂ ਵੈਰੀਐਂਟ ਓਮੀਕਰੋਨ ਚਿੰਤਾ ਦਾ ਕਾਰਨ ਹੈ ਪਰ ਕਿਸੇ ਨੂੰ ਵੀ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। Joe Biden ਨੇ ਓਮੀਕਰੋਨ ਸੰਬੰਧੀ ਬੋਲਦਿਆਂ ਕਿਹਾ ਕਿ ਅਮਰੀਕਾ ਕੋਲ ਵਧੀਆ ਵੈਕਸੀਨ, ਦਵਾਈਆਂ ਹਨ ਅਤੇ ਉਚ ਕੋਟੀ ਦੇ ਵਿਗਿਆਨੀ ਹਨ।Joe Biden ਨੇ ਇਹ ਵੀ ਕਿਹਾ ਕਿ ਸਾਨੂੰ ਓਮੀਕਰੋਨ ਸਬੰਧੀ ਰੋਜ਼ਾਨਾ ਨਵਾਂ ਗਿਆਨ ਮਿਲ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button