Breaking NewsD5 specialInternationalNewsTop News

ਓਮੀਕਰੋਨ ਕਾਰਨ ਇਜ਼ਰਾਈਲ ਨੇ ਚੌਥੀ ਖੁਰਾਕ ਦਾ ਟ੍ਰਾਇਲ ਕੀਤਾ ਸ਼ੁਰੂ

ਯੇਰੂਸ਼ਲਮ: ਇਜ਼ਰਾਈਲ ਦੇਸ਼ ਨੇ ਮਹਾਂਮਾਰੀ ਦੇ ਨਵੇਂ ਵੈਰੀਐਂਟ ਓਮੀਕਰੋਨ ਤੋਂ ਬੱਚਣ ਲਈ ਟੀਕੇ ਦੀ ਚੌਥੀ ਡੋਜ਼ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਹ ਆਪਣੀ ਕਿਸਮ ਦਾ ਪਹਿਲਾ ਅਧਿਐਨ ਹੈ।

ਕਿਹੜੀ ਖੁਡ ‘ਚ ਵੜਿਆ ਮਜੀਠੀਆ, ਦੇਖੋ ਕਿਸਨੇ ਦਿੱਤੀ ਪਨਾਹ || D5 Channel Punjabi

ਰਾਜਧਾਨੀ ਤੇਲ ਅਵੀਵ ਦੇ ਬਾਹਰੀ ਇਲਾਕੇ ਵਿਖੇ ਚੌਥੀ ਡੋਜ਼ ਦਾ ਇਹ ਪ੍ਰੀਖਣ ਸ਼ਿਬਾ ਮੈਡੀਕਲ ਸੈਂਟਰ ਵਿੱਚ 150 ਮੈਡੀਕਲ ਕਰਮਚਾਰੀਆਂ ‘ਤੇ ਸ਼ੁਰੂ ਹੋ ਗਿਆ। ਦੱਸ ਦਈਏ ਕਿ ਅਗਸਤ 2021 ਵਿੱਚ ਬੂਸਟਰ ਦੀ (ਤੀਜੀ) ਡੋਜ਼ ਇਹਨ੍ਹਾਂ ਮੈਡੀਕਲ ਕਰਮਚਾਰੀਆਂ ‘ਤੇ ਲੱਗੀ ਸੀ ਅਤੇ ਹੁਣ ਉਹਨਾਂ ਨੂੰ ਫਾਈਜ਼ਰ/ਬਾਇਓਨਟੈਕ ਵੈਕਸੀਨ ਦੀ ਚੌਥੀ ਡੋਜ਼ ਦਿੱਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button