Breaking NewscanadaD5 specialInternationalNewsPoliticsTop News

ਓਨਟਾਰੀਓ ਸੂਬਾਈ ਵਿਧਾਨ ਸਭਾ ਚੋਣਾਂ ਦੇ ਨਤੀਜੇ: 6 ਪੰਜਾਬੀਆਂ ਨੇ ਹਾਸਲ ਕੀਤੀ ਜਿੱਤ

ਟੋਰਾਂਟੋ: ਓਨਟਾਰੀਓ ਸੂਬਾਈ ਵਿਧਾਨ ਸਭਾ ਲਈ ਵੀਰਵਾਰ ਨੂੰ ਚੋਣਾਂ ਹੋਈਆਂ ਜਿਸ ਵਿੱਚ 6 ਪੰਜਾਬੀਆਂ ਨੇ ਜਿੱਤ ਆਪਣੇ ਨਾਂ ਕੀਤੀ। ਸਾਰੇ ਸੱਤਾਧਾਰੀ ਜੇਤੂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਹਨ, ਜਿਨ੍ਹਾਂ ਨੇ 80 ਸੀਟਾਂ ਜਿੱਤੀਆਂ। ਪੀ.ਸੀ. ਪਾਰਟੀ ਨੇ 124 ਮੈਂਬਰੀ ਸੂਬਾਈ ਸੰਸਦ ਵਿੱਚ 80 ਸੀਟਾਂ ਆਪਣੇ ਨਾਂ ਕੀਤੀਆਂ ਅਤੇ ਆਪਣਾ ਬਹੁਮਤ ਬਰਕਰਾਰ ਰੱਖਿਆ ਹੈ।

ਚੰਡੀਗੜ੍ਹ ਪਹੁੰਚਣ ਵਾਲੇ ਮੂਸੇਵਾਲਾ ਦੇ ਮਾਤਾ ਪਿਤਾ! ਅਮਿਤ ਸ਼ਾਹ ਨਾਲ ਮੁਲਾਕਾਤ? D5 Channel Punjabi

ਬਰੈਂਪਟਨ ਸਾਊਥ ਤੋਂ ਪ੍ਰਭਮੀਤ ਸਰਕਾਰੀਆ, ਮਿਸੀਸਾਗਾ ਸਟਰੀਟਵਿਲੇ ਤੋਂ ਨੀਨਾ ਟਾਂਗਰੀ, ਮਿਲਟਨ ਤੋਂ ਪਰਮ ਗਿੱਲ, ਬਰੈਂਪਟਨ ਵੈਸਟ ਤੋਂ ਅਮਰਜੋਤ ਸੰਧੂ, ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਅਤੇ ਮਿਸੀਸਾਗਾ ਮਾਲਟਨ ਤੋਂ ਦੀਪਕ ਆਨੰਦ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button