Breaking NewsD5 specialInternationalNewsTop News

ਓਕਲਾਹੋਮਾ ਹਾਈਵੇਅ ‘ਤੇ ਸੜਕ ਹਾਦਸੇ ‘ਚ 6 ਵਿਦਿਆਰਥਣਾਂ ਦੀ ਦਰਦਨਾਕ ਮੌਤ

ਸੈਕਰਾਮੈਂਟੋ: ਓਕਲਾਹੋਮਾ ਹਾਈਵੇਅ ‘ਤੇ ਬੀਤੇ ਦਿਨ ਦਰਦਨਾਕ ਸੜਕ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਮੁਤਾਬਿਕ ਇੱਕ ਛੋਟਾ ਯਾਤਰੀ ਵਾਹਨ ਅਤੇ ਸੈਮੀ ਟਰੱਕ ਵਿਚਾਲੇ ਟੱਕਰ ਹੋ ਗਈ। 2 ਵਾਹਨਾਂ ਦੀ ਟੱਕਰ ਕਾਰਨ ਹਾਈ ਸਕੂਲ ਦੀਆਂ 6 ਵਿਦਿਆਰਥਣਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

BIG News : Bhagwant Mann ਨੇ ਜਾਰੀ ਕੀਤਾ Helpline Number, ਰਿਸ਼ਵਤ ਲੈਣ ਵਾਲੇ ਅਫ਼ਸਰਾਂ ਦੀ ਉੱਡੀ ਨੀਂਦ

ਸਾਰੀਆਂ ਵਿਦਿਆਰਥਣਾਂ ਯਾਤਰੀ ਵਾਹਨ ਵਿੱਚ ਸਵਾਰ ਸਨ। ਓਕਲਾਹੋਮਾ ਰਾਸ਼ਟਰੀ ਮਾਰਗ ਗਸ਼ਤੀ ਦਲ ਦੇ ਬੁਲਾਰੇ ਸਾਰਾਹ ਸਟੀਵਰਟ ਵੱਲੋਂ ਜਾਣਕਾਰੀ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਮੰਗਲਵਾਰ ਦੀ ਦੁਪਹਿਰ 1:30 ਵਜੇ ਇਹ ਹਾਦਸਾ ਵਾਪਰਿਆ।

ਗਰਮੀ ਸ਼ੁਰੂ ਹੁੰਦਿਆ ਹੀ ਆਈ ਮਾੜੀ ਖ਼ਬਰ, ਕਿਸਾਨਾਂ ਦਾ ਹੋ ਸਕਦਾ ਹੈ ਵੱਡਾ ਨੁਕਸਾਨ, ਮੌਸਮ ਵਿਭਾਗ ਨੇ ਦਿੱਤੇ ਸੰਕੇਤ

ਓਕਲਾਹੋਮਾ ਦੇ ਦੱਖਣ ਵਿੱਚ ਟਿਸ਼ੋਮਿੰਗੋ ਸ਼ਹਿਰ ਵਿੱਚ ਇਹ ਹਾਦਸਾ ਵਾਪਰਿਆ । ਇਸ ਹਾਦਸੇ ਦੌਰਾਨ ਸੈਮੀ ਟਰੱਕ ਦਾ ਡਰਾਈਵਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button