Breaking NewsD5 specialNewsPoliticsPunjab

ਐਂਵੇ ਹੀ ਨਹੀਂ ਦਿੱਲੀ ‘ਚ ਹੋਇਆ ਝਾੜੂ-ਝਾੜੂ,ਆਹ ਦੇਖਲੋ ਮਿੰਟਾਂ ‘ਚ ਖੁਸ਼ ਕਰਤੇ ਪੰਜਾਬ ਦੇ ਕਿਸਾਨ!

ਚੰਡੀਗੜ੍ਹ : ਖੇਤੀ ਆਰਡੀਨੈਂਸ ਦਾ ਬਿਲ ਪਾਸ ਹੋਣ ਨਾਲ ਸੂਬੇ ਦੀ ਸਿਆਸਤ ਲਗਾਤਾਰ ਭੱਖਦੀ ਜਾ ਰਹੀ ਹੈ। ਹਰ ਇੱਕ ਪਾਰਟੀ ਕਿਸਾਨਾਂ ਲਈ ਸੜਕਾਂ ‘ਤੇ ਆਉਣ ਨੂੰ ਤਿਆਰ ਹੈ। ਆਮ ਆਦਮੀ ਪਾਰਟੀ ਵੱਲੋਂ 25 ਸਤੰਬਰ ਨੂੰ ਕਿਸਾਨਾਂ ਨਾਲ ਮਿਲ ਰੋਸ਼ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਉਹ ਹਰ ਔਖੇ ਸਮੇਂ ਕਿਸਾਨਾਂ ਦੇ ਨਾਲ ਹਨ।

ਆਹ ਕਿਸਾਨ ਨੇ ਪਿੱਤਲ ਦੇ ਪਤੀਲੇ ਵਾਂਗ ਮਾਜਤਾ ਮੋਦੀ,ਅੱਜ ਕਰਤਾ ਨਵਾਂ ਹੀ ਐਲਾਨ,ਹਣ ਨਹੀਂ ਵੜਨ ਦਿੰਦੇ ਪਿੰਡਾਂ ‘ਚ ਲੀਡਰ

ਇਸ ਤੋਂ ਇਲਾਵਾ ਸੰਧਵਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਖਤਮ ਕਰਨ ‘ਤੇ ਤੁਰੇ ਹਨ। ਹਰਮਿਸਰਤ ਬਾਦਲ ਦੇ ਅਸਤੀਫੇ ਬਾਰੇ ਬੋਲਦਿਆਂ ਸੰਧਵਾਂ ਦਾ ਜਵਾਬ ਸੀ ਇਹ ਸਿਰਫ ਸਿਆਸੀ ਡਰਾਮਾ ਹੈ। ਜੋ ਉਨ੍ਹਾਂ ਨੇ ਪੰਜਾਬ ‘ਚ ਵੜਨ ਖਾਤਿਰ ਖੇਡਿਆ ਹੈ।

ਤੜਕੇ-ਤੜਕੇ ਬੈਂਸ ਨੇ ਕਰਤਾ ਵੱਡਾ ਐਲਾਨ,ਪੰਜਾਬ ਤੋਂ ਦਿੱਲੀ ਤੱਕ ਹੋਈ ਬੈਂਸ ਹੀ ਬੈਂਸ!

ਲੋਕ ਸਭਾ ਅਤੇ ਰਾਜ ਸਭਾ ‘ਚ ਬਿਲ ਪਾਸ ਹੋਣ ਤੋਂ ਬਾਅਦ ਹੁਣ ਸਾਰਿਆਂ ਦੀ ਉਮੀਦਾਂ ਦੇਸ਼ ਦੇ ਰਾਸਟਰਪਤੀ ਨਾਲ ਜੁੜੀਆਂ ਹਨ। ਸਭ ਦਾ ਇਹੀ ਸੋਚਣਾ ਹੈ ਕਿ ਰਾਸਟਰਪਤੀ ਬਿਲਾਂ ਤੇ ਆਪਣੇ ਸਾਇਨ ਕਰਦੇ ਹਨ ਜਾਂ ਨਹੀ। ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਲੰਘੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਰਾਸਟਰਪਤੀ ਭਵਨ ‘ਚ ਇਕ ਪੱਤਰ ਦੇ ਕੇ ਆਏ ਸਨ। ਜਿਸ ‘ਚ ੳਨ੍ਹਾਂ ਨੇ ਸਾਇਨ ਨਾ ਕਰਨ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button