Breaking NewsD5 specialIndiaInternationalNewsSportsTop News

ਏਸ਼ੀਆ ਕੱਪ 2022 ਦੀਆਂ ਤਾਰੀਕਾਂ ਦਾ ਐਲਾਨ

ਨਵੀਂ ਦਿੱਲੀ: ਏਸ਼ੀਆਈ ਕ੍ਰਿਕਟ ਪਰਿਸ਼ਦ ਵੱਲੋਂ ਏਸ਼ੀਆ ਕੱਪ 2022 ਦੀਆਂ ਤਾਰੀਕਾਂ ਦਾ ਐਲਾਨ ਕੀਤਾ ਹੈ। 27 ਅਗਸਤ 2022 ਤੋ 11 ਸਤੰਬਰ 2022 ਤੱਕ ਸ਼੍ਰੀਲੰਕਾ ਵਿੱਚ ਪ੍ਰਤੀਯੋਗਿਤਾ ਦਾ 15ਵਾਂ ਵਰਜ਼ਨ ਆਯੋਜਿਤ ਹੋਵੇਗਾ।

ਕਿਸਾਨਾਂ ਦਾ ਵੱਡਾ ਐਲਾਨ, ਮੁੜ ਹੋਵੇਗਾ ਸੰਘਰਸ਼, ਕੇਜਰੀਵਾਲ ਨੇ ਸੱਦੀ ਮੀਟਿੰਗ, ਰੁੱਸੇ ਕਈ ਵਿਧਾਇਕ? D5 Channel Punjabi

ਏ.ਸੀ.ਸੀ. ਨੇ ਐਲਾਨ ਕਰਦਿਆਂ ਕਿਹਾ ਕਿ ਏਸ਼ੀਆ ਕੱਪ ਦੇ ਕੁਆਲੀਫਾਇਰ 20 ਅਗਸਤ ਤੋਂ ਸ਼ੁਰੂ ਹੋਣਗੇ ਅਤੇ ਇਹ ਟੀ-20 ਫਾਰਮੈਟ ਵਿੱਚ ਖੇਡੇ ਜਾਣਗੇ। ਪਹਿਲਾਂ ਸਤੰਬਰ 2020 ਵਿੱਚ ਏਸ਼ੀਆ ਕੱਪ ਹੋਣਾ ਸੀ ਪਰ ਇਸ ਨੂੰ ਮੁਲਤਵੀ ਕਰਨਾ ਦਿੱਤਾ ਗਿਆ ਸੀ।

ਸਵੇਰੇ-ਸਵੇਰੇ ਬਾਦਲ ਪਰਿਵਾਰ ਨੂੰ ਵੱਡਾ ਝਟਕਾ ? ਬਣੀ ਨਵੀਂ ਪਾਰਟੀ, ਪ੍ਰਧਾਨ ਨੇ ਕੀਤੇ ਅਹਿਮ ਖ਼ੁਲਾਸੇ

2020 ਤੋਂ ਬਾਅਦ ਮੁੜ ਇਸ ਨੂੰ ਜੂਨ 2021 ਲਈ ਨਿਰਧਾਰਤ ਕੀਤਾ ਸੀ ਪਰ ਦੁਬਾਰਾ ਤਾਰੀਖ਼ਾਂ ਨੂੰ ਬਦਲ ਦਿੱਤਾ ਗਿਆ। ਏ.ਸੀ.ਡੀ. ਦੀ ਸਾਲਾਨਾ ਆਮ ਬੈਠਕ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਵੱਡਾ ਫ਼ੈਸਲਾ ਲਿਆ ਗਿਆ।

ਨਵੀਂ ਕੈਬਨਿਟ ’ਤੇ ਭੜਕੇ ਵਿਰੋਧੀ, ਪਹਿਲੇ ਦਿਨ ਹੀ ਚੁੱਕੇ ਵੱਡੇ ਸਵਾਲ

ਫ਼ੈਸਲੇ ਮੁਤਾਬਿਕ 2024 ਤੱਕ ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਏ.ਸੀ.ਸੀ. ਦੇ ਪ੍ਰਧਾਨ ਬਣੇ ਰਹਿਣਗੇ। ਕਤਰ ਨੂੰ ਬੈਠਕ ਦੌਰਾਨ ਪੂਰਨ ਮੈਂਬਰ ਦਾ ਦਰਜਾ ਵੀ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button