Breaking NewsD5 specialIndiaNewsPoliticsTop News

ਉੱਤਰ ਪ੍ਰਦੇਸ਼ ਦੇ 5ਵੇਂ ਪੜਾਅ ਲਈ ਵੋਟਿੰਗ ਜਾਰੀ

ਲਖਨਊ: ਉੱਤਰ ਪ੍ਰਦੇਸ਼ ਰਾਜ ਦੇ 5ਵੇਂ ਪੜਾਅ ਲਈ ਵੋਟਿੰਗ ਜਾਰੀ ਹੈ। ਯੂ.ਪੀ. ਦੇ 12 ਜ਼ਿਲ੍ਹਿਆਂ ਦੇ 61 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਜਾਰੀ ਹੈ। ਦੱਸ ਦਈਏ ਕਿ ਇਸ ਚੋਣ ਮੈਦਾਨ ਵਿੱਚ 692 ਉਮੀਦਵਾਰ ਉਤਰੇ ਹੋਏ ਹਨ।

Ukraine ਹਮਲੇ ਦੀ ਕਿਸਾਨਾਂ ‘ਤੇ ਭਾਰੀ ਮਾਰ ! ਕਈ ਮੁਲਾਜ਼ਮਾਂ ‘ਤੇ Election Commision ਨੇ ਲਿਆ ਸਖ਼ਤ ਐਕਸ਼ਨ !

ਰਾਜ ਵਿੱਚ ਅੱਜ ਵੋਟਰ ਉਤਰ ਪ੍ਰਦੇਸ਼ ਦੇ ਮੰਤਰੀ ਸਿਧਾਰਥ ਨਾਥ ਸਿੰਘ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਕਾਂਗਰਸ ਵਿਧਾਇਕ ਦਲ ਦੀ ਨੇਤਾ ਅਰਾਧਨਾ ਮਿਸ਼ਰਾ ਅਤੇ ਹੋਰ ਲੋਕਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button